19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਡਾ. ਅੰਬੇਡਕਰ ਦੇ 136ਵੇਂ ਜਨਮ ਦਿਹਾੜੇ ਮੌਕੇ ਮਾਰਚ ਕਢਿਆ <br/>

Ad Position 21
No active advertisement
ਅਜੀਤ ਡੈਸਕ 17-04-2026
ਜਲੰਧਰ, 16 ਅਪ੍ਰੈਲ (ਪਵਨ ਖਰਬੰਦਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ 136ਵੇਂ ਜਨਮ ਦਿਹਾੜੇ ਦੇ ਮੌਕੇ 'ਤੇ ਮਾਰਚ ਕੱਢਿਆ ਗਿਆ | ਇਸ ਮੌਕੇ ਆਗੂਆਂ ਨੇ ਡਾ. ਅੰਬੇਡਕਰ ਦੀ ਜੀਵਨੀ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ | ਇਹ ਮਾਰਚ ਡਾ. ਬੀ ਆਰ ਅੰਬੇਡਕਰ ਚੌਂਕ ਤੱਕ ਪਹੁੰਚਿਆ ਅਤੇ ਸਾਰੇ ਆਗੂਆਂ ਨੇ ਡਾ. ਅੰਬੇਡਕਰ ਚੌਂਕ ਵਿਖੇ ਸਥਿਤ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ 'ਤੇ ਫੁੱਲ ਮਲਾਵਾਂ ਭੇਟ ਕੀਤੀਆਂ | ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ, ਹਲਕਾ ਜਲੰਧਰ ਵੈਸਟ ਤੋਂ ਇੰਚਰਾਜ ਸੁਰਿੰਦਰ ਕੌਰ, ਹਲਕਾ ਕਰਤਾਰਪੁਰ ਤੋਂ ਇੰਚਾਰਜ ਸਾਬਕਾ ਐੱਸ ਐੱਸ ਪੀ ਰਜਿੰਦਰ ਸਿੰਘ, ਹਲਕਾ ਨਕੋਦਰ ਤਾੋ ਇੰਚਰਾਜ ਡਾ. ਨਵਜੋਤ ਸਿੰਘ ਦਾਹੀਆ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ , ਨਵਦੀਪ ਜਰੇਵਾਲ, ਡਾ ਜਸਲੀਨ ਸੇਠੀ, ਜਗਦੀਸ਼ ਦਕੋਹਾ, ਵਿਜੇ ਕੁਮਾਰ, ਮਨਦੀਪ ਜੱਸਲ, ਪਵਨ ਕੁਮਾਰ, ਜਤਿੰਦਰ ਜੋਨੀ, ਮੱਖਣ ਸਿੰਘ, ਰਵਿੰਦਰ ਲਾਡੀ, ਰਸ਼ਪਾਲ ਜੱਖੂ, ਸੁਖਵਿੰਦਰ ਲੰਬੜਦਾਰ, ਜਗਜੀਤ ਜੀਤਾ, ਮੁਕੇਸ਼ ਗਰੋਵਰ, ਬਿਕਰਮ ਸ਼ਰਮਾ, ਬ੍ਰਹਮ ਦੇਵ ਸਹੋਤਾ, ਵਿਪਨ ਕੁਮਾਰ, ਪ੍ਰਭਦਿਆਲ ਭਗਤ, ਲੱਕੀ ਮੱਕੜ , ਮਹੇਸ਼ ਠਾਕੁਰ, ਨੀਰਜ ਜੱਸਲ, ਬਚਨ ਲਾਲ, ਸੰਜੀਵ ਦੁਆ, ਵਿਕਰਮ ਭੰਡਾਰੀ, ਰਮੇਸ਼ ਕੁਮਾਰ, ਅਜੇ ਦੱਤਾ, ਮਨਜੀਤ ਸਿਮਰਨ, ਸੰਜੇ ਸੋਨਕਰ, ਦੀਨਾ ਨਾਥ ਜੈਸਵਾਲ, ਨਿਸ਼ਾਂਤ ਘਈ, ਕਪਿਲ ਦੇਵ, ਆਲਮ ਅਲੀ, ਦਵਿੰਦਰ ਸਿੰਘ, ਦਰਸ਼ਨ ਪਹਿਲਵਾਨ, ਅਸ਼ੋਕ ਹੰਸ, ਸੁਧੀਰ ਘੁੱਗੀ , ਹਰੀ ਦਾਸ, ਰਾਣਾ ਹਰਸ਼ ਵਰਮਾ, ਜਗਦੀਪ ਸੋਨੂੰ ਸੰਧਰ , ਸਤਪਾਲ ਮਿੱਕਾ, ਮਾਸਟਰ ਸ਼ਰੀਫ਼ ਚੰਦ, ਜਗਮੋਹਨ ਛਾਬੜਾ, ਅਨਿਲ ਕੁਮਾਰ, ਰਵੀ ਬੱਗਾ, ਮੁਨੀਸ਼ ਪਾਹਵਾ, ਅਰੁਣ ਸਹਿਗਲ, ਹਾਮਿਦ ਮਸੀਹ, ਗੁਲਸ਼ਨ ਮਿੱਡਾ, ਪਰਮਜੀਤ ਗੋਲਡੀ, ਅਸ਼ਵਨੀ ਜੰਗਰਾਲ, ਸੁਦੇਸ਼ ਕੁਮਾਰ ਭਗਤ, ਅਰੁਣ ਰਤਨ, ਹੀਰਾ ਸਿੰਘ, ਪ੍ਰਦੀਪ ਸ਼ਰਮਾ, ਮੁਖਤਿਆਰ ਅਹਿਮਦ ਅੰਸਾਰੀ, ਭੁਪਿੰਦਰ ਅਨੂੰ, ਆਤਮ ਪ੍ਰਕਾਸ਼ ਪਾਸ਼ੀ, ਆਨੰਦ ਬਿੱਟੂ, ਕਿਸ਼ੋਰੀ ਲਾਲ, ਰਣਜੀਤ ਰਾਣੋ, ਜਸਵਿੰਦਰ ਜੱਸੀ, ਆਸ਼ਾ ਰਾਣੀ, ਰੋਹਨ ਚੱਢਾ,ਲੇਖ ਰਾਜ, ਪ੍ਰੇਮ ਸੈਣੀ, ਅਸ਼ੋਕ ਖੰਨਾ, ਕਿਸ਼ਨ ਲਾਲ ਮਟੂ , ਦਵਿੰਦਰ ਸ਼ਰਮਾ ਬੋਬੀ, ਸੂਰਜ ਪ੍ਰਕਾਸ਼ ਲਾਡੀ , ਮਹਿੰਦਰ ਪਾਲ ਸਿੰਘ, ਰਿਪੀਕਾ ਰਾਣੀ, ਬਲਜਿੰਦਰ ਸਿੰਘ ਕੰਗ, ਜਸਵੀਰ ਸਿੰਘ ਸ਼ੀਰਾ, ਸੀਤਲ ਸਿੰਘ ਢਿੱਲੋਂ, ਅਜੀਜ ਮਸੀਹ, ਵਿਜੇ ਸੱਭਰਵਾਲ, ਮਨਜਿੰਦਰ ਸਿੰਘ, ਬਚਿੱਤਰ ਸਿੰਘ, ਜੋਗਿੰਦਰ ਸਿੰਘ, ਜਗਦੀਪ ਸਿੰਘ, ਧਰਮਵੀਰ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ ਮੱਲੀ, ਬਲਜੀਤ ਸਿੰਘ ਜੌਹਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਅਮਨ ਨਗਰ ਵਲੋਂ ਸੰਗਤ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਸਮੇਤ ਇਕ ਦਰਜਨ ਗੁਰਧਾਮਾਂ ਦੀ ਕਰਾਈ ਯਾਤਰਾ <br/> ਅਗਲੀ ਖ਼ਬਰ ਸਕਾਈ ਰਾਈਡਰਜ ਵੈੱਲਫੇਅਰ ਸੁਸਾਇਟੀ ਦੀ ਰਜਿਸ਼ਟ੍ਰੇਸ਼ਨ ਮੌਕੇ ਵਿਸ਼ੇਸ਼ ਬੈਠਕ
Ad Position 24