02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜਲੰਧਰ ਦੇ ਬਾਡੀ ਬਿਲਡਰ ਰਿੱਕੀ ਨੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਜਿੱਤੀ

Ad Position 21
No active advertisement
ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਡਾ. ਜਤਿੰਦਰ ਸਾਬੀ)-ਜਲੰਧਰ ਦੇ ਬਾਡੀ ਬਿਲਡਰ ਜਤਿੰਦਰ ਕੁਮਾਰ ਰਿੱਕੀ ਨੇ ਮਿਸਟਰ ਐਨ. ਪੀ. ਸੀ. ਹਰਿਆਣਾ ਬਾਡੀ ਬਿਲਡਿੰਗ ਚੈਂਪੀਅਨਸ਼ਿਪ, ਜੋ ਬੀਤੇ ਦਿਨੀ ਸਰਸਵਤੀ ਨੈਸ਼ਨਲ ਸਕੂਲ ਯਮੁਨਾਨਗਰ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ 'ਚੋਂ ਰਿੱਕੀ ਨੇ ਸਟਾਰ ਕੈਟੇਗਰੀ 'ਚੋਂ ਜੇਤੂ ਬਣਨ ਦਾ ਮਾਣ ਹਾਸਿਲ ਕੀਤਾ | ਇਸ ਜਿੱਤ ਦਾ ਸੇਹਰਾ ਰਿੱਕੀ ਨੇ ਆਪਣੇ ਕੋਚ ਡੀ. ਐਸ. ਪੀ. ਮਨਜੀਤ ਸਿੰਘ ਮਾਨ ਨੂੰ ਦਿੱਤਾ ਤੇ ਉਨ੍ਹਾਂ ਦੀ ਦੇਖ-ਰੇਖ ਹੇਠ ਇਹ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਨੂੰ ਵੰਦੇ ਭਾਰਤ ਦਾ ਸਟਾਪੇਜ ਮਿਲਣਾ ਵੱਡੀ ਪ੍ਰਾਪਤੀ-ਜਲੰਧਰ ਭਾਜਪਾ ਅਗਲੀ ਖ਼ਬਰ ਸੈਂਟਰਲ ਟਾਊਨ ਵਿਖੇ ਤਿੰਨ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਦਿਨਾਂ ਵਿਸ਼ੇਸ਼ ਸਮਾਗਮ ਅੱਜ ਤੋਂ
Ad Position 24
No active advertisement