16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੁਸਾਂਝ ਕਲਾਂ ਦੀ ਕਣਕ ਮੰਡੀ ਵਿਚ ਖ਼ਰੀਦ ਹੋਈ ਸ਼ੁਰੂ, ਪ੍ਰਬੰਧਾਂ ਦੀ ਘਾਟ

Ad Position 21
repet_subhas-goyals [Copy P29]
ਅਜੀਤ ਡੈਸਕ 19-04-2026
ਦੁਸਾਂਝ ਕਲਾਂ, 18 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)-ਸਾਡੇ ਪੱਤਰਕਾਰ ਵਲੋਂ ਦੁਸਾਂਝ ਕਲਾਂ ਦੀ ਦਾਣਾ ਮੰਡੀ ਦਾ ਦÏਰਾ ਕੀਤਾ | ਇਸ ਮੌਕੇ ਅਕਾਸ਼ਦੀਪ ਬੰਗਾ ਦੇ ਫੜ 'ਚ ਜਾ ਕੇ ਦੇਖਿਆ ਗਿਆ ਕਿ ਕਿਸਾਨਾਂ ਨੂੰ ਮੁਸ਼ਿਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੇਖਿਆ ਗਿਆ ਹੈ ਕਿ ਲੇਬਰ ਦੀ ਘਾਟ ਕਾਰਨ ਮੰਡੀ ਵਿਚ ਕਣਕ ਦੇ ਢੇਰ ਲੱਗੇ ਹੋਏ ਹਨ | ਇਸ ਕਰਕੇ ਛਣਾਈ ਤੁਲਾਈ 'ਚ ਦੇਰ ਹੋ ਰਹੀ ਹੈ | ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆਂ ਦੇਖੀ ਗਈ | ਤਲਾਈ ਕਰਕੇ ਬੋਰੀਆਂ ਰੱਖੀਆ ਗਈਆਂ ਹਨ | ਇਸ ਸੰਬੰਧੀ ਅਕਾਸ਼ਦੀਪ ਬੰਗਾ ਨੇ ਦੱਸਿਆ ਕਿ ਕਣਕ ਦੀ ਖਰੀਦ ਠੀਕ-ਠਾਕ ਹੋ ਰਹੀ ਹੈ | ਲੇਬਰ ਦੀ ਘਾਟ ਪਾਈ ਜਾ ਰਹੀ ਹੈ | ਇਸ ਸਮੇਂ ਕਣਕ ਦੀ ਲੁਹਾਈ ਕਰ ਰਹੇ ਮਜ਼ਦੂਰ ਨੇ ਦੱਸਿਆ ਕਿ ਲੇਬਰ ਦੀ ਘਾਟ ਕਾਰਨ ਦੇਰੀ ਹੋ ਰਹੀ ਹੈ | ਜਲਦੀ ਲੇਬਰ ਹੋਰ ਆ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚੋਂ ਪੰਜਾਬ ਨੂੰ ਬਾਹਰ ਕੱਢਣਾ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਸੋਚ ਦਾ ਸਿਖਰ -ਅਵਤਾਰ... ਅਗਲੀ ਖ਼ਬਰ ਨਗਰ ਨਿਗਮ 40 ਲੱਖ ਵਿਚ ਦੇ ਸਕਦਾ ਹੈ ਆਪਣੀ ਪਾਰਕਿੰਗ ਦਾ ਠੇਕਾ
Ad Position 24