ਅੱਜ ਬੰਦ ਰਹੇਗੀ ਬਿਜਲੀ
ਅਜੀਤ ਡੈਸਕ
21-04-2026
21 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹਿਣ ਵਾਲੇ ਇਲਾਕਿਆਂ ਵਿਚ ਅਵਤਾਰ ਨਗਰ ਗਲੀ ਨੰਬਰ 0 ਤੋਂ 13, ਰੀਜੈਂਟ ਪਾਰਕ ਹੋਟਲ, ਲਾਜਪਤ ਨਗਰ, ਲਿੰਕ ਰੋਡ, ਨਕੋਦਰ ਰੋਡ, ਪਰੂਥੀ ਹਸਪਤਾਲ ਅਤੇ ਆਲ਼ੇ ਦੁਆਲੇ ਦੇ ਇਲਾਕੇ ਸ਼ਾਮਿਲ ਹਨ |
132 ਕੇਵੀ ਸਬ ਸਟੇਸ਼ਨ ਅਰਬਨ ਅਸਟੇਟ ਫੇਜ਼-2 ਤੋਂ ਬਣੇ 11 ਕੇਵੀ ਗੀਤਾ ਮੰਦਰ ਦੇ ਰੱਖ-ਰਖਾਅ ਕਾਰਨ 21 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹਿਣ ਵਾਲੇ ਇਲਾਕਿਆਂ ਵਿੱਚ ਮਾਡਲ ਟਾਊਨ, ਜੌਹਲ ਮਾਰਕੀਟ, ਨਿਊ ਜਵਾਹਰ ਨਗਰ, ਗੀਤਾ ਮੰਦਰ ਖੇਤਰ, ਸ਼ੰਕਰ ਗਾਰਡਨ, ਜੋਤੀ ਨਗਰ, ਰਿਸ਼ੀ ਨਗਰ, ਵਰਿਆਮ ਨਗਰ ਆਦਿ ਸ਼ਾਮਿਲ ਹਨ |