10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 22-04-2026
ਜਲੰਧਰ, 21 ਅਪ੍ਰੈਲ (ਪਵਨ ਖਰਬੰਦਾ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਆਯੋਜਿਤ ਜੇ. ਈ. ਈ. ਮੇਨਜ਼-2 ਪ੍ਰੀਖਿਆ ਵਿਚ ਉੱਚ ਅੰਕ ਪ੍ਰਾਪਤ ਕਰਕੇ ਗਰੁੱਪ ਦਾ ਨਾਂਅ ਰÏਸ਼ਨ ਕੀਤਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਗਰੁੱਪ ਦੁਆਰਾ ਪ੍ਰਦਾਨ ਕੀਤੀ ਗਈ ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਸਕੂਲ ਪਿ੍ੰਸੀਪਲਾਂ ਤੇ ਸਟਾਫ਼ ਮੈਂਬਰਾਂ ਦੇ ਮਾਰਗਦਰਸ਼ਨ ਕਾਰਨ ਹਨ | ਪ੍ਰੀਖਿਆ ਵਿਚ ਉੱਚ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਮਨਰੋਜ ਸਿੰਘ ਨੇ 99.7 ਫੀਸਦੀ, ਸੂਰਯਾਂਸ਼ ਸ਼ਰਮਾ ਨੇ 99.6 ਫੀਸਦੀ, ਪ੍ਰਾਚੀ ਯਾਦਵ ਨੇ 98.07 ਫੀਸਦੀ, ਹਰਸ਼ ਉੱਪਲ ਨੇ 97.99 ਫੀਸਦੀ, ਪ੍ਰੀਤਪਾਲ ਗੋਸਵਾਮੀ ਨੇ 96.006 ਫੀਸਦੀ, ਨੂਰ ਚÏਧਰੀ ਨੇ 95.62 ਫੀਸਦੀ, ਸਹਿਜ ਨੇ 95.5 ਫੀਸਦੀ, ਗੁਰਤੇਜ ਸਿੰਘ ਨੇ 93.97 ਫੀਸਦੀ, ਕੁਨਾਲ ਮਲਹੋਤਰਾ ਨੇ 92.52 ਫੀਸਦੀ, ਦਿਵਯਮ ਨੇ 88.01 ਫੀਸਦੀ, ਸ਼ਿਵਮ ਨੇ 86.7 ਫੀਸਦੀ, ਮਾਨਸਵ ਜਾਜਪੁਰਾ ਨੇ 79.32 ਫੀਸਦੀ, ਅਰਨਵ ਚੋਪੜਾ ਨੇ 79.1 ਫੀਸਦੀ, ਕੁਮੁਦ ਨੇ 77 ਫੀਸਦੀ ਅੰਕ ਪ੍ਰਾਪਤ ਕਰਕੇ ਗਰੁੱਪ ਦਾ ਨਾਂਅ ਰੌਸ਼ਨ ਕੀਤਾ | ਇਸ ਮÏਕੇ ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਉਦਯੋਗਪਤੀਆਂ ਦੀ ਮੀਟਿੰਗ 'ਚ ਐੱਮ.ਐੱਸ.ਐੱਮ.ਈ. ਦੀਆਂ ਚੁਣੌਤੀਆਂ 'ਤੇ ਚਰਚਾ <br/> ਅਗਲੀ ਖ਼ਬਰ ਆਕਾਸ਼ ਐਜੂਕੇਸ਼ਨ ਸਰਵਿਸਿਜ਼ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 'ਚ ਮਾਰੀਆਂ ਮੱਲਾਂ <br/>
Ad Position 24