08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਹਵਨ ਯੱਗ ਕਰਵਾਇਆ

Ad Position 21
No active advertisement
ਅਜੀਤ ਡੈਸਕ 22-04-2026
ਆਦਮਪੁਰ, 21 ਅਪ੍ਰੈਲ (ਰਮਨ ਦਵੇਸਰ)- ਬ੍ਰਾਹਮਣ ਸਭਾ ਆਦਮਪੁਰ ਵਲੋਂ ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਹਵਨ ਯੱਗ ਸੁਵਾਮੀ ਰਾਮ ਭਾਰਤੀ ਅਤੇ ਸ਼ਾਮ ਸੁੰਦਰ ਦੀ ਦੇਖ-ਰੇਖ 'ਚ ਨਾਥ ਦੀ ਕੁਟਿਆ ਗਾਂਧੀ ਨਗਰ ਆਦਮਪੁਰ ਵਿਖੇ ਕਰਵਾਇਆ ਗਿਆ | ਜਿਸ 'ਚ ਆਦਮਪੁਰ ਬ੍ਰਾਹਮਣ ਸਮਾਜ ਦੇ ਆਗੂ ਅਤੇ ਭਗਤਾਂ ਨੇ ਇਸ ਹਵਨ ਯੱਗ 'ਚ ਅਹੂਤੀ ਪਾਈ ਅਤੇ ਭਗਵਾਨ ਪਰਸ਼ੂਰਾਮ ਦੀ ਪੂਜਾ ਅਰਚਨਾ ਕੀਤੀ | ਇਸ ਮੌਕੇ ਸੁਦਾਮਾ ਭਗਤ ਨੇ ਦੱਸਿਆ ਕਿ ਲੰਗਰ 26 ਅਪ੍ਰੈਲ ਦਿਨ ਐਤਵਾਰ ਨੂੰ ਨਾਥ ਦੀ ਕੁਟਿਆ ਗਾਂਧੀ ਨਗਰ ਆਦਮਪੁਰ ਵਿਖੇ ਲਗਾਇਆ ਜਾਏਗਾ | ਇਸ ਮੌਕੇ ਸੁਵਾਮੀ ਰਾਮ ਭਾਰਤੀ, ਸ਼ਾਮ ਸੁਦੰਰ, ਮੰਗਤ ਰਾਮ ਸ਼ਰਮਾਂ, ਕਰਨਲ ਮੋਹਨ ਲਾਲ ਸ਼ਾਰਦਾ, ਸੋਮ ਨਾਥ ਭਨੋਟ, ਮੀਨਾ ਭਨੋਟ, ਸ਼ੁਸ਼ੀਲ ਪਾਡੇ, ਅਰਵਿੰਦ, ਸ਼ੁਸ਼ੀਲ ਡੋਗਰਾ, ਸੁਦਾਮਾ ਭਗਤ, ਨਵਜੋਤ ਭਾਰਦਵਾਜ, ਜਗਮੋਹਨ ਪੰਡਿਤ, ਪੰਡਿਤ ਸਨਜੀਤ, ਪੰਡਿਤ ਸ਼ੁਸ਼ੀਲ, ਜਤਿੰਦਰ ਡੋਗਰਾ, ਅਰਵਿੰਦ ਪਰਾਸ਼ਰ, ਰਜਿੰਦਰ ਸ਼ਰਮਾਂ, ਸਤੀਸ਼ ਅਗਨੀਹੋਤਰੀ, ਮਿਰਨਾਲ ਸ਼ਰਮਾਂ, ਨੀਰਜ ਸ਼ਰਮਾਂ, ਰਾਕੇਸ਼ ਸਰਮਾਂ, ਯਸ਼ ਸ਼ਰਮਾਂ, ਪੰਡਿਤ ਲਵਦੀਪ ਸ਼ਰਮਾਂ, ਉਮੇਸ਼ ਦੱਤ ਨਵੀ, ਯੋਗੇਸ਼ ਸ਼ਰਮਾਂ, ਧਰਮਵੀਰ ਰਾਣਾ, ਅਸ਼ੋਕ ਸ਼ਰਮਾਂ, ਸੁਰਿੰਦਰ ਸ਼ਰਮਾ, ਹੈਪੀ ਪੁਰੰਗ, ਮਧੂ ਸ਼ਰਮਾਂ, ਅਸ਼ਵਨੀ ਸ਼ਾਰਦਾ, ਮੀਨਾ ਸ਼ਰਮਾਂ, ਮਾਨਸੀ ਸ਼ਰਮਾਂ, ਰਾਮੇਸ਼ ਪਰਾਸ਼ਰ, ਹਤਿੰਦਰ ਗੌਤਮ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧਰਤੀ ਮਾਂ ਦਾ ਧੰਨਵਾਦ ਕਰਨ ਤੇ ਮੁਆਫ਼ੀ ਮੰਗਣ ਦਾ ਦਿਨ-ਸੰਤ ਸੀਚੇਵਾਲ <br/> ਅਗਲੀ ਖ਼ਬਰ ਮਹਿੰਦਰ ਸਿੰਘ ਯੂ.ਕੇ. ਵਲੋਂ ਸਰਕਾਰੀ ਸਕੂਲ ਤਲਵਣ ਨੂੰ 10,000 ਰੁਪਏ ਭੇਟ
Ad Position 24