ਮਜ਼ਦੂਰ ਦਿਵਸ 'ਤੇ ਵਿਸ਼ੇਸ਼- ਮੈਡਲਾਂ ਦੀ ਚਮਕ ਪਿੱਛੇ ਲੁਕੇ ਮੁੜ੍ਹਕੇ ਵਾਲੇ ਹੀ ਖੇਡ ਮੈਦਾਨਾਂ ਦੇ ਅਸਲੀ ਨਾਇਕ <br/>
ਜਲੰਧਰ ਦੀ ਇਕ ਫੈਕਟਰੀ 'ਚ ਫੁੱਟਬਾਲ ਨੂੰ ਤਿਆਰ ਕਰਦੇ ਹੋਏ ਦਿਹਾੜੀਦਾਰ ਕਾਮੇ | (ਵਿਚਕਾਰ) ਜਲੰਧਰ ਦੀ ਸਪੋਰਟਸ ਫੈਕਟਰੀ 'ਚ ਹਾਕੀ ਤਿਆਰ ਕਰ ਰਿਹਾ ਦਿਹਾੜੀਦਾਰ ਮਜਦੂਰ | (ਸੱਜੇ) ਸਪੋਰਟਸ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ 'ਚ ਹਾਕੀ ਖੇਡਣ ਵਾਲੇ ਬਾਲ ਤਿਆਰ ਕਰਦਾ ਹੋਇਆ ਕਰਮਚਾਰੀ | ਤਸਵੀਰਾਂ:-ਅਜੀਤ |
<br/>
03-05-2026