ਪੰਜਾਬ ਭਰ 'ਚ ਮਿਊਾਸਪਲ ਕਾਮਿਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਵੱਖ-ਵੱਖ ਜਥੇਬੰਦੀਆਂ ਵਲੋਂ ਹਮਾਇਤ <br/>
ਲੋਹੀਆਂ ਨਗਰ ਪੰਚਾਇਤ ਦੇ ਸਫਾਈ ਕਰਮਚਾਰੀਆਂ ਵਲੋਂ ਕੀਤੀ ਹੜਤਾਲ ਤੇ ਲਗਾਏ ਧਰਨੇ 'ਚ ਹਾਜ਼ਰ ਸੰਦੀਪ ਸਿੰਘ ਨਾਗਪਾਲ, ਸ਼ੁਭਮ ਸੁਪਰਵਾਈਜ਼ਰ ਤੇ ਹੋਰ ਵਰਕਰ (ਸੱਜੇ) ਧਰਨੇ ਨੂੰ ਸੰਬੋਧਨ ਕਰਦੇ ਪ੍ਰੇਮ ਸਾਰਸਰ, ਨਾਲ ਬੈਠੇ ਹਨ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਹੋਰ | ਤਸਵੀਰਾਂ: ਗੁਰਪਾਲ ਸਿੰਘ ਸ਼ਤਾਬਗੜ੍ਹ
<br/>
07-05-2026