'ਆਪ' ਆਗੂ ਇੰਦਰਵੰਸ਼ ਸਿੰਘ ਚੱਢਾ ਨੂੰ ਸਦਮਾ; ਮਾਤਾ ਦਾ ਦਿਹਾਂਤ, ਅੰਤਿਮ ਸੰਸਕਾਰ 'ਚ ਪੁੱਜੇ ਪਤਵੰਤੇ <br/>
ਸ਼ਨਿਚਰਵਾਰ ਨੂੰ 'ਆਪ' ਆਗੂ ਤੇ ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਇੰਦਰਵੰਸ਼ ਸਿੰਘ ਚੱਢਾ ਦੇ ਮਾਤਾ ਮਨਜੀਤ ਕੌਰ ਚੱਢਾ ਦੇ ਅੰਤਿਮ ਸੰਸਕਾਰ ਮੌਕੇ ਆਖਰੀ ਰਸਮਾਂ 'ਚ ਸ਼ਾਮਿਲ ਪਰਿਵਾਰਕ ਮੈਂਬਰ ਤੇ ਪਤਵੰਤੇ | ਤਸਵੀਰ-ਅਜੀਤ
<br/>
24-05-2026