ਮਕਸੂਦਾਂ, 25 ਮਈ (ਸÏਰਵ ਮਹਿਤਾ)-ਸ਼ਹਿਰ ਦੇ ਜਨਤਾ ਹਸਪਤਾਲ ਵਿਚ ਐਤਵਾਰ ਦੇਰ ਰਾਤ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਹੰਗਾਮਾ ਕਰ ਰਹੇ ਕੁਝ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਉਣ ਪਹੁੰਚੀ ਪੁਲਿਸ ਪਾਰਟੀ 'ਤੇ ਹੀ ਹਮਲਾ ਕਰ ਦਿੱਤਾ¢ ਹਮਲਾਵਰਾਂ ਨੇ ਏ.ਐੱਸ.ਆਈ. ਨੂੰ ਘੇਰ ਲਿਆ, ਜਦਕਿ ਇਕ ਸਿਪਾਹੀ ਨਾਲ ਧੱਕਾ-ਮੁੱਕੀ ਕਰਦੇ ਹੋਏ ਉਸ ਦੀ ਵਰਦੀ ਪਾੜ ਦਿੱਤੀ ਅਤੇ ਪੱਗ ਤੋਂ ਫੜ ਕੇ ਹੇਠਾਂ ਧੱਕਾ ਦਿੱਤਾ¢ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀ. ਨੰਬਰ-8 ਦੀ ਪੁਲਿਸ ਮÏਕੇ 'ਤੇ ਪਹੁੰਚੀ ਤਾਂ ਜ਼ਿਆਦਾਤਰ ਹਮਲਾਵਰ ਫਰਾਰ ਹੋ ਗਏ, ਹਾਲਾਂਕਿ ਪੁਲਿਸ ਨੇ ਇਕ ਨÏਜਵਾਨ ਨੂੰ ਮÏਕੇ ਤੋਂ ਕਾਬੂ ਕਰ ਲਿਆ¢ ਥਾਣਾ ਡਿਵੀਜ਼ਨ ਨੰਬਰ-8 ਦੇ ਮੁਖੀ ਸਾਹਿਲ ਚÏਧਰੀ ਨੇ ਦੱਸਿਆ ਕਿ ਦੇਰ ਰਾਤ ਥਾਣੇ 'ਚ ਸੂਚਨਾ ਮਿਲੀ ਸੀ ਕਿ ਕਰੀਬ 20 ਤੋਂ 25 ਵਿਅਕਤੀ ਜਨਤਾ ਹਸਪਤਾਲ ਵਿਚ ਡਾਕਟਰਾਂ ਅਤੇ ਸਟਾਫ ਨਾਲ ਗਾਲੀ-ਗਲÏਚ ਕਰਦੇ ਹੋਏ ਹੰਗਾਮਾ ਕਰ ਰਹੇ ਹਨ¢ ਸੂਚਨਾ ਮਿਲਣ 'ਤੇ ਤੁਰੰਤ ਜ਼ੇਬਰਾ ਪਾਰਟੀ ਨੂੰ ਮÏਕੇ 'ਤੇ ਭੇਜਿਆ ਗਿਆ¢ ਪੁਲਿਸ ਮੁਤਾਬਕ ਜਿਵੇਂ ਹੀ ਸਿਪਾਹੀ ਹਰਪ੍ਰੀਤ ਸਿੰਘ ਅਤੇ ਏ.ਐੱਸ.ਆਈ. ਜਤਿੰਦਰ ਕੁਮਾਰ ਮÏਕੇ 'ਤੇ ਪਹੁੰਚੇ ਤਾਂ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ¢ ਇਸ ਦÏਰਾਨ ਸਿਪਾਹੀ ਹਰਪ੍ਰੀਤ ਸਿੰਘ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਉਸ ਦੀ ਵਰਦੀ ਪਾੜ ਦਿੱਤੀ ਗਈ¢ ਦੋਸ਼ ਹੈ ਕਿ ਕੁਝ ਨÏਜਵਾਨਾਂ ਅਤੇ ਇਕ ਅÏਰਤ ਨੇ ਹਰਪ੍ਰੀਤ ਸਿੰਘ ਦੀ ਪੱਗ ਤੋਂ ਫੜ ਕੇ ਉਸ ਨੂੰ ਹੇਠਾਂ ਧੱਕਾ ਦਿੱਤਾ¢ ਪੁਲਿਸ ਪਾਰਟੀ 'ਤੇ ਹਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਸਾਹਿਲ ਚÏਧਰੀ ਵੱਡੀ ਪੁਲਿਸ ਟੀਮ ਸਮੇਤ ਮÏਕੇ 'ਤੇ ਪਹੁੰਚੇ¢ ਪੁਲਿਸ ਨੂੰ ਵੇਖ ਕੇ ਹੰਗਾਮਾ ਕਰ ਰਹੇ ਲੋਕ ਉੱਥੋਂ ਭੱਜ ਗਏ¢ ਹਾਲਾਂਕਿ ਪੁਲਿਸ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਨÏਜਵਾਨ ਨੂੰ ਕਾਬੂ ਕਰ ਲਿਆ¢ ਉਸ ਦੀ ਪਹਿਚਾਣ ਰਮਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਸੰਗਵਾਲ, ਕਰਤਾਰਪੁਰ ਵਜੋਂ ਹੋਈ ਹੈ¢ ਪੁਲਿਸ ਨੇ ਰਮਨਜੀਤ ਸਿੰਘ, ਸ਼ਰਨਜੀਤ ਕÏਰ ਪਤਨੀ ਬਲਕਾਰ ਸਿੰਘ ਵਾਸੀ ਝਿੰਗੜ ਪਿੰਡ, ਆਦਮਪੁਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਰਕਾਰੀ ਡਿਊਟੀ 'ਚ ਵਿਘਨ ਪਾਉਣ, ਹਮਲਾ ਕਰਨ ਅਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ¢ ਪੁਲਿਸ ਨੇ ਰਮਨਜੀਤ ਸਿੰਘ ਦੀ ਗਿ੍ਫ਼ਤਾਰੀ ਦਰਜ ਕਰ ਲਈ ਹੈ, ਜਦਕਿ ਫਰਾਰ ਹੋਏ ਹੋਰ ਮੁਲਜ਼ਮਾਂ ਦੀ ਪਹਿਚਾਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ¢ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ