ਭਿਆਨਕ ਗਰਮੀ ਨੇ ਕਾਰੋਬਾਰ 'ਤੇ ਲਾਈ ਬ੍ਰੇਕ, ਸ਼ਹਿਰ ਦੇ ਬਾਜ਼ਾਰਾਂ ਵਿੱਚ ਪਈ ਸੁੰਨ
ਅਜੀਤ ਡੈਸਕ
26-05-2026
ਸ਼ਾਮ ਨੂੰ ਨਿਕਲਦੇ ਨੇ ਗਾਹਕ
ਕਾਰੋਬਾਰੀ ਆਗੂ ਸਦੇਸ਼ ਤਾਂ ਬੰਨੇ ਕਿਹਾ ਹੈ ਕਿ ਇਸ ਬਾਰ ਕਹਿਰ ਦੀ ਪੈਰ ਹੀ ਗਰਮੀ ਕਾਰਨ ਦਿਨ ਵੇਲੇ ਤਾਂ ਬਾਜ਼ਾਰਾਂ ਵਿੱਚ ਗਾਹਕ ਬਿਲਕੁਲ ਨਜ਼ਰ ਨਹੀਂ ਆਉਂਦੇ ਤੇ ਸ਼ਾਮ ਹੋਣ ਵੇਲੇ ਹੀ ਗਾਹਕ ਸਮਾਨਦਾਰੀ ਖਰੀਦਦਾਰੀ ਕਰਨ ਲਈ ਨਿਕਲਦੇ ਹਨ¢ ਹੋਣਾ ਕਿਹਾ ਕਿ ਦੁਪਹਿਰ ਵੇਲੇ ਕਈ ਲੋਕਾਂ ਦੇ ਨਿਕਲਣ ਨਾਲ ਉਨਾਂ ਦੀ ਤਬੀਅਤ ਵੀ ਖਰਾਬ ਹੋ ਰਹੀ ਹੈ ਜਿਸ ਕਰਕੇ ਜਾਂ ਤਾਂ ਲੋਕ ਕਹਿਰ ਦੀ ਗਰਮੀ ਵਿੱਚ ਨਿਕਲਨ ਨੂੰ ਪਹਿਲ ਨਹੀਂ ਦਿੰਦੇ¢