17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸ. ਗੁਰਦੀਪ ਸਿੰੰਘ ਯਾਦਗਾਰੀ ਅੰਡਰ 14 ਸਾਲ ਕ੍ਰਿਕਟ ਟੂਰਨਾਮੈਂਟ ਈ.ਸੀ.ਆਈ ਤੇ ਵਾਈ.ਸੀ.ਏ. ਵਲੋਂ ਸ਼ਾਨਦਾਰ ਜਿੱਤ

Ad Position 21
No active advertisement
ਅਜੀਤ ਡੈਸਕ 04-06-2026
ਜਲੰਧਰ, 3 ਜੂਨ (ਡਾ.ਜਤਿੰਦਰ ਸਾਬੀ)-ਡੀ.ਏ.ਵੀ ਕਾਲਜ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਸਰਦਾਰ ਗੁਰਦੀਪ ਸਿੰਘ ਯਾਦਗਾਰੀ ਅੰਡਰ 14 ਸਾਲ ਵਰਗ ਦੇ ਕ੍ਰਿਕਟ ਟੂਰਨਾਮੈਂਟ ਖੇਡੇ ਗਏ ਅੱਜ ਦੇ ਮੁਕਾਬਲਿਆਂ 'ਚੋ ਈ.ਸੀ.ਆਈ ਨੇ ਸਪੋਰਟਸ ਕਲੱਬ ਨੂੰ 3 ਵਿਕਟਾਂ ਨਾਲ ਹਰਾ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਦੂਜੇ ਮੈਚ ਦੇ ਵਿਚੋਂ ਵਾਈ.ਸੀ.ਏ ਨੇ ਪਾਵਰ ਪਲੇਅ ਅਕੈਡਮੀ ਨੂੰ 75 ਦੌੜਾਂ ਨਾਲ ਹਰਾ ਕੇ ਅਗਲੇ ਗੇੇੜ 'ਚ ਥਾਂ ਪੱਕੀ ਕੀਤੀ | ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਮੇਅਰ ਜਲੰਧਰ ਵਿਨੀਤ ਧੀਰ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਇਸ ਮੌਕੇ 'ਤੇ ਕਾਂਊਸਲਰ ਮੁਕੇਸ਼ ਸੇਠੀ, ਸੌਰਵ ਖੁੱਲਰ, ਡਾ. ਜਸਲੀਨ ਸੇਠੀ, ਵਿਨੋਦ ਅਰੋਡਾ, ਰਾਜੀਵ ਜੌਲੀ, ਵਿਸ਼ਾਲ ਭੰਡਾਰੀ, ਅੰਕੁਰ ਸੋਢੀ, ਅਯਾਨ ਅਰੋੜਾ, ਹਨੀ ਅਰੋੜਾ, ਸਰਜੂ, ਸ਼ਿੰਪੂ, ਸੋਨੂ, ਮੋਨੂੰ, ਨੋਨੀ, ਰਾਕੀ, ਅਨਮੋਲ ਸ਼ਾਹ, ਵਿਸ਼ਣੂ ਭੋਲਾ, ਗਗਨਦੀਪ ਜੋਸ਼ੀ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੁਣ 3 ਅਗਸਤ ਨੂੰ ਹੋਵੇਗੀ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ-ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਵੋਟਰ ਸੂਚੀਆਂ ਦੀ... ਅਗਲੀ ਖ਼ਬਰ ਗਊ ਨੂੰ ਰਾਸ਼ਟਰੀ ਪਸ਼ੂ ਐਲਾਨਣ ਲਈ ਪ੍ਰਧਾਨ ਮੰਤਰੀ ਦੇ ਨਾਂਅ ਡੀ.ਸੀ. ਨੂੰ ਦਿੱਤਾ ਮੰਗ ਪੱਤਰ
Ad Position 24