11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਬਲਾਕ ਨੂਰਮਹਿਲ ਦੇ ਪਿੰਡਾਂ ’ਚ ‘ਲੋਕ ਮਿਲਣੀ’ ਪ੍ਰੋਗਰਾਮ

Ad Position 21
No active advertisement
ਅਜੀਤ ਡੈਸਕ 22-07-2026
ਨੂਰਮਹਿਲ, 21 ਜੁਲਾਈ (ਤਜਿੰਦਰ ਕੁਮਾਰ) ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬਲਾਕ ਨੂਰਮਹਿਲ ਦੇ ਪਿੰਡ ਸੰਘੇ ਖਾਲਸਾ, ਅਜਤਾਣੀ, ਸ਼ਮਸਾਬਾਦ, ਫਤਿਹਪੁਰ, ਕੋਟ ਬਾਦਲ ਖਾਂ, ਡੱਲਾ, ਭੱਲੋ ਵਿਚ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨਾਲ ਦਿੱਤੀਆਂ ਗਰਾਂਟਾਂ ਦਾ ਲੇਖਾਂ-ਜੋਖਾ ਕੀਤਾ ਗਿਆ। ਵਾਟਰ ਸਪਲਾਈ, ਛੱਪੜ ਡੂੰਘੇ ਕਰਨ, ਸੈਨੀਟੇਸ਼ਨ, ਨਵੀਆਂ ਸੜਕਾਂ ਬਣਾਉਣ ਲਈ ਹੋਰ ਪੈਸਿਆਂ ਦਾ ਐਲਾਨ ਕੀਤਾ ਗਿਆ। ਨੌਜਵਾਨਾਂ ਲਈ ਜਿੰਮ ਅਤੇ ਗਰਾਉਂਡਾਂ ਬਣਾ ਕੇ ਦੇਣ ਦਾ ਭਰੋਸਾ ਦਿੱਤਾ ਗਿਆ। ਲੋਕਾਂ ਦੀ ਨਿੱਜੀ ਦੁੱਖ ਤਕਲੀਫ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸ ਮੌਕੇ ਤੇ ਪਿੰਡ ਸੰਘੇ ਖਾਲਸਾ ਦੇ ਬਲਜੀਤ ਕੌਰ ਸਰਪੰਚ, ਮਮਤਾ ਪੰਚ, ਰਾਜਕੁਮਾਰ ਪੰਚ, ਬਲਕਾਰ ਸਿੰਘ ਪੰਚ, ਰੇਸ਼ਮ ਕੌਰ ਪੰਚ, ਭੁਪਿੰਦਰ ਸਿੰਘ ਪੰਚ, ਸਾਬਕਾ ਸਰਪੰਚ ਜਸਵੰਤ ਸਿੰਘ, ਹਰਜਿੰਦਰ ਸਿੰਘ ਢਿੱਲੋ, ਨਿਰਮਲ ਸਿੰਘ ਸਾਬਕਾ ਪੰਚ, ਗੁਰਦਿਆਲ ਸਿੰਘ ਸਾਬਕਾ ਪੰਚ, ਜਗਤਾਰ ਸਿੰਘ ਸਾਬਕਾ ਪੰਚ, ਕੁਲਵਿੰਦਰ ਕੌਰ ਸਾਬਕਾ ਪੰਚ, ਤੀਰਥ ਸਿੰਘ ਸਾਬਕਾ ਪੰਚ, ਚੇਅਰਮੈਨ ਲਖਬੀਰ ਸਿੰਘ, ਚੇਅਰਮੈਨ ਰਾਜੂ ਉੱਪਲ ਦਲਿਤ ਵਿਕਾਸ ਚੇਅਰਮੈਨ, ਸਰਪੰਚ ਮੋਹਨ ਲਾਲ ਸ਼ੇਖਾਂ, ਜਸਵੀਰ ਸਿੰਘ ਰਾਮਪੁਰ ਕਿਸਾਨ ਵਿੰਗ ਪ੍ਰਧਾਨ, ਜਸਵੰਤ ਸਿੰਘ, ਪਿੰਡ ਅਜਤਾਣੀ ਦੇ ਜੁਗਰਾਜ ਸਿੰਘ ਸਰਪੰਚ, ਕੇਹਰ ਸਿੰਘ, ਹਰਦਿਆਲ ਸਿੰਘ, ਅਜਮੇਰ ਸਿੰਘ, ਨਵਤੇਜ ਪਾਲ ਸਿੰਘ, ਰੇਸ਼ਮ ਲਾਲ ਪੰਚ, ਪਿੰਡ ਸ਼ਮਸਾਬਾਦ ਦੇ ਗੁਰਦਿਆਲ ਸਿੰਘ ਸੰਧੂ, ਗੁਰਨਾਮ ਸਿੰਘ ਸਹੋਤਾ, ਨਛੱਤਰ ਸਿੰਘ, ਨਿੱਕਾ ਬਾਬਾ ਕਸ਼ਮੀਰੀ ਸ਼ਾਹ ਜੀ, ਮਿਸਤਰੀ ਮਹਿੰਦਰਪਾਲ, ਠੇਕੇਦਾਰ ਗੁਰਮੇਲ ਰਾਮ, ਮੇਜਰ ਸਿੰਘ, ਗੁਰਦੇਵ ਸਿੰਘ ਮੀਰੀ ਪੀਰੀ, ਸਤਨਾਮ ਸਿੰਘ ਸੱਤੂ, ਬਲਵੀਰ ਕੁਮਾਰ, ਮੈਡਮ ਲਕਸ਼ਮੀ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਗੁਰਵਿੰਦਰ ਸਿੰਘ ਸਰਪੰਚ, ਰਾਮ ਮੂਰਤੀ, ਮੈਡਮ ਬਖਸ਼ੋ ਸਹੋਤਾ, ਗੁਰਜੀਤ ਸਿੰਘ ਸੋਨੂ, ਬਲਜੀਤ ਸਿੰਘ ਡੇਅਰੀ ਵਾਲਾ, ਪਿੰਡ ਡੱਲਾ ਦੇ ਪਰਵੀਨ ਕੌਰ ਸਰਪੰਚ, ਅਮਰੀਕ ਸਿੰਘ, ਕੁਲਦੀਪ ਸਿੰਘ ਲੰਬੜਦਾਰ, ਪਰਮਵੀਰ ਲੰਬੜਦਾਰ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਵਰਗਾਂ ਦੇ ਵੈਲਫ਼ੇਅਰ ਬੋਰਡਾਂ ਦੇ ਹਲਕਾ ਚੇਅਰਮੈਨਾਂ ਦੀਆਂ ਨਿਯੁਕਤੀਆਂ ਨਾਲ ‘ਆਪ’ ਹੋਵੇਗੀ ਮਜ਼ਬੂਤ- ਗਰੋਵਰ ਅਗਲੀ ਖ਼ਬਰ ਵਿਦਿਆਰਥੀਆਂ ’ਤੇ ਕੀਤੇ ਗਏ ਲਾਠੀਚਾਰਚ ਦੀ ਕ੍ਰਿਸਚੀਅਨ ਨੈਸ਼ਨਲ ਫਰੰਟ ਨੇ ਕੀਤੀ ਨਿਖੇਧੀ
Ad Position 24