26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਰਾਹ ਜਾਂਦੇ ਪ੍ਰਵਾਸੀ ਵਿਅਕਤੀ ਤੋਂ ਲੁਟੇਰੇ ਨਕਦੀ ਖੋਹ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 29-07-2026
ਚੁਗਿੱਟੀ/ ਜੰਡੂਸਿੰਘਾ, 28 ਜੁਲਾਈ( ਨਰਿੰਦਰ ਲਾਗੂ) ਸਥਾਨਕ ਬਸ਼ੀਰਪੁਰਾ ਰੇਲਵੇ ਫਾਟਕ ਦੇ ਨਜ਼ਦੀਕ ਮੰਗਲਵਾਰ ਨੂੰ ਦੁਪਹਿਰ ਸਮੇਂ ਰਾਹ ਜਾਂਦੇ ਇੱਕ ਪ੍ਰਵਾਸੀ ਵਿਅਕਤੀ ਕੋਲੋਂ ਐਕਟਿਵਾ ਸਵਾਰ ਲੁਟੇਰੇ ਉਸ ਕੋਲੋਂ ਨਕਦੀ ਖੋਹ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੀੜਤ ਵਿਅਕਤੀ ਲੁੱਟ ਦੀ ਇਸ ਵਾਰਦਾਤ ਸਮੇਂ ਬਸ਼ੀਰਪੁਰਾ ਤੋਂ ਭਾਰਤ ਨਗਰ ਵੱਲ ਆ ਰਿਹਾ ਸੀ ਕਿ ਇਸੇ ਦੌਰਾਨ ਐਕਟਿਵਾ ‘ਤੇ ਆਏ 2 ਲੁਟੇਰਿਆਂ ਵਲੋਂ ਉਸਨੂੰ ਰੋਕ ਕੇ ਉਸ ਕੋਲੋਂ 1100 ਦੀ ਨਕਦੀ ਖੋਹ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਖ਼ਬਰ ਲਿਖੇ ਜਾਣ ਤੱਕ ਪੀੜਤ ਦੇ ਨਾਂ ਪਤੇ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ।
Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ-ਮੰਜਕੀ ਦੀ ਵਸਨੀਕ ਨਾਬਾਲਗ ਲੜਕੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲਾ ਮਾਸੜ ਗ੍ਰਿਫ਼ਤਾਰ ਅਗਲੀ ਖ਼ਬਰ ਨਿਊ ਰਸੀਲਾ ਨਗਰ ਦੇ ਘਰ ’ਚੋਂ ਟਰੈਕ ਐਂਡ ਟਰੇਸ ਹੋਲੋਗ੍ਰਾਮ ਹਟਾ ਕੇ ਰੱਖੀ 126 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਇਕ ਕਾਬੂ...
Ad Position 24