08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਕੌਮੀ ਰਾਜ ਮਾਰਗ ਅਥਾਰਿਟੀ ਨੂੰ ਕਰਤਾਰਪੁਰ ’ਚ ਦਿਸ਼ਾ ਸੂਚਕ ਲਗਾਉਣ ਸਬੰਧੀ ਦਿੱਤਾ ਮੰਗ ਪੱਤਰ

ਕਰਤਾਰਪੁਰ,7 ਅਗਸਤ (ਜਨਕ ਰਾਜ ਗਿੱਲ) - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਥੇ: ਸਿਮਰਨਜੀਤ ਸਿੰਘ ਮਾਨ ਅਤੇ ਇਮਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਕੌਮੀ ਰਾਜ ਮਾਰਗ ਅਥਾਰਿਟੀ ਰਾਜ ਮਾਰਗ 44 ਦੇ ਜਿਲ੍ਹਾ ਜਲੰਧਰ ਦੇ ਮੁੱਖ ਦਫਤਰ ਵਿਖੇ ਇਤਿਹਾਸਕ ਸ਼ਹਿਰ ਕਰਤਾਰਪੁਰ ਵਿਖੇ ਸਥਿਤ ਗੁਰਧਾਮਾ ਦੇ ਦਿਸ਼ਾ ਸੂਚਕ ਲਗਾਵਾਏ ਜਾਣ ਸਬੰਧੀ ਇੱਕ ਮੰਗ-ਪੱਤਰ ਹਲਕਾ ਕਰਤਾਰਪੁਰ ਇੰਚਾਰਜ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵਲੋਂ ਸੌਂਪਿਆ ਗਿਆ। ਇਸ ਮੌਕੇ ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਕਰਤਾਰਪੁਰ ਭਾਈ ਸਰਬਜੀਤ ਸਿੰਘ ਖਾਲਸਾ ਯੂਥ ਆਗੂ ਭੁਪਿੰਦਰ ਸਿੰਘ ਭਿੰਦਾ ਧੀਰਪੁਰ ਵਲੋਂ ਦੱਸਿਆ ਕਿ ‘ਕੌਮੀ ਰਾਜ ਮਾਰਗ ਤੇ ਦਿਸ਼ਾ-ਸੂਚਕ ਕਈ ਥਾਵਾਂ ਤੇ ਨਾ ਹੋਣ ਕਾਰਨ ਕਰਤਾਰਪੁਰ ਸ਼ਹਿਰ ’ਚ ਦਰਸ਼ਨ ਦੀਦਾਰੇ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਕਾਫੀ ਭਰਮ ਭੁਲੇਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਨਾਲ ਹੀ ਕਰਤਾਰਪੁਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵੱਲ ਜਾਣ ਲਈ ਵੀ ਕੌਮੀ ਰਾਜ ਮਾਰਗ ਅਥਾਰਿਟੀ ਵਲੋਂ ਕੋਈ ਦਿਸ਼ਾ ਸੂਚਕ ਨਾ ਹੋਣ ਕਾਰਨ ਸੰਗਤ ਅਤੇ ਯਾਤਰੀਆਂ ਲਈ ਭਾਰੀ ਦਿੱਕਤ ਦਾ ਕਾਰਨ ਬਣਿਆ ਹੋਇਆ ਹੈ ਜਦਕਿ ਰੋਜਾਨਾ ਭਾਰੀ ਗਿਣਤੀ ’ਚ ਸੰਗਤਾਂ ਗੁਰੂਘਰ ਨਤਮਸਕ ਹੁੰਦੀਆਂ ਹਨ ਅਕਾਲੀ ਆਗੂਆਂ ਵਲੋਂ ਮੰਗ ਪੱਤਰ ਰਾਹੀਂ ਵਿਭਾਗ ਨੂੰ ਅਪੀਲ਼ ਕੀਤੀ ਗਈ ਕਿ ‘ਇਸ ਦਿੱਕਤ ਨੂੰ ਜਲਦ ਤੋਂ ਜਲਦ ਸੰਗਤਾਂ ਦੇ ਹਿੱਤ ਲਈ ਦੂਰ ਕੀਤਾ ਜਾਵੇ।

Ad Position 21
No active advertisement
ਅਜੀਤ ਡੈਸਕ 08-08-2026
ਕਰਤਾਰਪੁਰ,7 ਅਗਸਤ (ਜਨਕ ਰਾਜ ਗਿੱਲ) - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਥੇ: ਸਿਮਰਨਜੀਤ ਸਿੰਘ ਮਾਨ ਅਤੇ ਇਮਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਕੌਮੀ ਰਾਜ ਮਾਰਗ ਅਥਾਰਿਟੀ ਰਾਜ ਮਾਰਗ 44 ਦੇ ਜਿਲ੍ਹਾ ਜਲੰਧਰ ਦੇ ਮੁੱਖ ਦਫਤਰ ਵਿਖੇ ਇਤਿਹਾਸਕ ਸ਼ਹਿਰ ਕਰਤਾਰਪੁਰ ਵਿਖੇ ਸਥਿਤ ਗੁਰਧਾਮਾ ਦੇ ਦਿਸ਼ਾ ਸੂਚਕ ਲਗਾਵਾਏ ਜਾਣ ਸਬੰਧੀ ਇੱਕ ਮੰਗ-ਪੱਤਰ ਹਲਕਾ ਕਰਤਾਰਪੁਰ ਇੰਚਾਰਜ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵਲੋਂ ਸੌਂਪਿਆ ਗਿਆ।ਇਸ ਮੌਕੇ ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਕਰਤਾਰਪੁਰ ਭਾਈ ਸਰਬਜੀਤ ਸਿੰਘ ਖਾਲਸਾ ਯੂਥ ਆਗੂ ਭੁਪਿੰਦਰ ਸਿੰਘ ਭਿੰਦਾ ਧੀਰਪੁਰ ਵਲੋਂ ਦੱਸਿਆ ਕਿ ‘ਕੌਮੀ ਰਾਜ ਮਾਰਗ ਤੇ ਦਿਸ਼ਾ-ਸੂਚਕ ਕਈ ਥਾਵਾਂ ਤੇ ਨਾ ਹੋਣ ਕਾਰਨ ਕਰਤਾਰਪੁਰ ਸ਼ਹਿਰ ’ਚ ਦਰਸ਼ਨ ਦੀਦਾਰੇ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਕਾਫੀ ਭਰਮ ਭੁਲੇਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਨਾਲ ਹੀ ਕਰਤਾਰਪੁਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵੱਲ ਜਾਣ ਲਈ ਵੀ ਕੌਮੀ ਰਾਜ ਮਾਰਗ ਅਥਾਰਿਟੀ ਵਲੋਂ ਕੋਈ ਦਿਸ਼ਾ ਸੂਚਕ ਨਾ ਹੋਣ ਕਾਰਨ ਸੰਗਤ ਅਤੇ ਯਾਤਰੀਆਂ ਲਈ ਭਾਰੀ ਦਿੱਕਤ ਦਾ ਕਾਰਨ ਬਣਿਆ ਹੋਇਆ ਹੈ ਜਦਕਿ ਰੋਜਾਨਾ ਭਾਰੀ ਗਿਣਤੀ ’ਚ ਸੰਗਤਾਂ ਗੁਰੂਘਰ ਨਤਮਸਕ ਹੁੰਦੀਆਂ ਹਨ ਅਕਾਲੀ ਆਗੂਆਂ ਵਲੋਂ ਮੰਗ ਪੱਤਰ ਰਾਹੀਂ ਵਿਭਾਗ ਨੂੰ ਅਪੀਲ਼ ਕੀਤੀ ਗਈ ਕਿ ‘ਇਸ ਦਿੱਕਤ ਨੂੰ ਜਲਦ ਤੋਂ ਜਲਦ ਸੰਗਤਾਂ ਦੇ ਹਿੱਤ ਲਈ ਦੂਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਬਲਵੀਰ ਸਿੰਘ ਨੇ ਪੱਤੀ ਲਕਸੀਆਂ ਤੋਂ ਸਾਹਲਾ ਨਗਰ ਤੱਕ ਸੜਕ ਦੇ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਨੂੰ ਲੈ ਕੇ ਵਿਧਾਇਕ ਬਲਕਾਰ ਸਿੰਘ ਤੇ ਐੱਸ. ਐੱਸ. ਪੀ. ਵਿਰਕ ਵਲੋਂ ਪ੍ਰਬੰਧਾਂ ਦਾ...
Ad Position 24