11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੇਟ ਰੋਗਾਂ ਦਾ ਹਰੇਕ ਇਲਾਜ ਹੁੰਦਾ ਹੈ ਜਸਵੰਤ ਹਸਪਤਾਲ ਵਿਚ

ਜਲੰਧਰ, 10 ਅਗਸਤ (ਅ. ਬ.)

Ad Position 21
No active advertisement
ਅਜੀਤ ਡੈਸਕ 11-08-2026
ਜਲੰਧਰ, 10 ਅਗਸਤ (ਅ.ਬ.)- ਜਸਵੰਤ ਪੇਟ ਰੋਗਾਂ ਦਾ ਹਸਪਤਾਲ, ਅੱਡਾ ਬਸਤੀਆਂ, ਨੇੜੇ ਫੁੱਟਬਾਲ ਚੌਕ ਪਿਛਲੇ 46 ਸਾਲਾਂ ਤੋਂ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਜਿਵੇਂ ਪੇਟ ਦਰਦ, ਅੰਤੜੀ ਸੋਜ, ਲਿਵਰ ਦੀ ਸੋਜ, ਲਿਵਰ ਦਾ ਵਧ ਜਾਣਾ, ਪੀਲੀਆ, ਪੈਨਕਰੀਅਸ ਦੀ ਸੋਜ, ਅਲਸਰ, ਕਲੇਜੇ ’ਚ ਸਾੜ ਪੈਣਾ ਤੇ ਹਾਰਟ ਬਰਨ ਵਰਗੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਡਾ. ਜਸਵੰਤ, ਸੀਨੀਅਰ ਡਾਕਟਰ ਖ਼ੁਦ ਪੇਟ ਦੇ ਮਰੀਜ਼ਾਂ ਨੂੰ ਆਪ ਚੈੱਕ ਤੇ ਖੁਦ ਮਰੀਜ਼ਾਂ ਦਾ ਇਲਾਜ ਕਰਦੇ ਹਨ। ਡਾ. ਜਸਵੰਤ ਸਿੰਘ, ਜਸਵੰਤ ਹਸਪਤਾਲ ਵਿਚ ਸਵੇਰੇ 9.30 ਤੋਂ 3 ਵਜੇ ਤੱਕ ਮਰੀਜ਼ ਦੇਖਦੇ ਹਨ। ਸ਼ਾਮ 6 ਤੋਂ 7 ਵਜੇ ਉਹ ਆਪਣੇ ਦੂਸਰੇ ਹਸਪਤਾਲ ਅਰਬਨ ਹਸਪਤਾਲ, ਨੇੜੇ ਤਾਜ ਰੈਸਟੋਰੈਂਟ ਅਰਬਨ ਅਸਟੇਟ- II ਵਿਚ ਪੇਟ ਦੇ ਮਰੀਜ਼ਾਂ ਨੂੰ ਚੈੱਕ ਕਰਦੇ ਹਨ। ਅਰਜਨ ਹਸਪਤਾਲ ਵਿਚ ਵੀ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ। ਅਰਬਨ ਹਸਪਤਾਲ ਇਕ ਆਧੁਨਿਕ (ਸਟੇਟ ਆਫ਼ ਆਰਟ) ਹਸਪਤਾਲ ਹੈ ਜਿਥੇ 24 ਘੰਟੇ ਡਾਕਟਰ ਤੇ ਸਟਾਫ਼ ਮੌਜੂਦ ਰਹਿੰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਨੂੰ ਭਾਜਪਾ 14 ਮੰਡਲਾਂ ਵਿਚ ਇਕੋ ਸਮੇਂ ਕੱਢੇਗੀ ਤਿਰੰਗਾ ਯਾਤਰਾ-ਸਰੀਨ ਅਗਲੀ ਖ਼ਬਰ ਬਾਊਂਸਰਾਂ ਦਾ ਮੁੱਦਾ ਚੁੱਕਣ ’ ਤੇ ਆਸ਼ੂ ਥਾਪਰ ਬੰਬੀਆਂਵਾਲ ਤੇ ਸਾਥੀਆਂ ਵਲੋਂ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਿਹਾ, ਪਹਿਲ...
Ad Position 24