11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਅਜੀਤ, ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸੰਬੰਧੀ ਬਣੀ ਅਨਿਸਚਿਤਤਾ ਵਾਲੀ ਸਥਿਤੀ - ਅਜੇ ਤੱਕ ਜਾਰੀ ਨਹੀਂ ਹੋ ਸਕਿਆ ਚੋਣ ਪ੍ਰੋਗਰਾਮ ਹੁਣ ਤੱਕ 3200 ਦੇ ਕਰੀਬ ਮੈਂਬਰਾਂ ਨੇ ਆਪਣੇ ਬਕਾਏ ਕਰਵਾਏ ਜਮ੍ਹਾਂ ਅਚੀਵਰਜ਼ ਗਰੁੱਪ ਨੇ ਐਲਾਨੇ ਸਾਰੇ ਉਮੀਦਵਾਰ - ਚਾਰ ਪ੍ਰਮੁੱਖ ਅਹੁਦਿਆਂ ਸਮੇਤ 10 ਐਗਜ਼ੈਕਟਿਵ ਕਮੇਟੀ ਉਮੀਦਵਾਰਾਂ ਦੇ ਨਾਂਅ ਕੀਤੇ ਜਨਤਕ

ਜਲੰਧਰ, 10 ਅਗਸਤ (ਜਸਪਾਲ ਸਿੰਘ): ਜਲੰਧਰ ਜਿਮਖਾਨਾ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਦਾ ਮਾਹੌਲ ਭਖਣ ਲੱਗਾ ਹੈ। ਚੋਣ ਮੈਦਾਨ ‘’ਚ ਉਤਰੇ ਅਚੀਵਰਜ਼ ਗਰੁੱਪ ਨੇ ਚਾਰ ਪ੍ਰਮੁੱਖ ਅਹੁਦਿਆਂ ਦੇ ਉਮੀਦਵਾਰਾਂ ਤੋਂ ਬਾਅਦ ਹੁਣ ਆਪਣੀ 10 ਮੈਂਬਰੀ ਕਾਰਜਕਾਰਨੀ ਟੀਮ ਦਾ ਵੀ ਐਲਾਨ ਕਰ ਦਿੱਤਾ ਹੈ।

Ad Position 21
No active advertisement
ਅਮਿਤ ਕੁਕਰੇਜਾ, ਧੀਰਜ ਸੇਠ ,ਹਰਪ੍ਰੀਤ ਸਿੰਘ ਗੋਲਡੀ, ਸੌਰਵ ਖੁੱਲਰ। 11-08-2026
ਜਲੰਧਰ, 10 ਅਗਸਤ (ਜਸਪਾਲ ਸਿੰਘ): ਜਲੰਧਰ ਜਿਮਖਾਨਾ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਦਾ ਮਾਹੌਲ ਭਖਣ ਲੱਗਾ ਹੈ। ਚੋਣ ਮੈਦਾਨ ‘’ਚ ਉਤਰੇ ਅਚੀਵਰਜ਼ ਗਰੁੱਪ ਨੇ ਚਾਰ ਪ੍ਰਮੁੱਖ ਅਹੁਦਿਆਂ ਦੇ ਉਮੀਦਵਾਰਾਂ ਤੋਂ ਬਾਅਦ ਹੁਣ ਆਪਣੀ 10 ਮੈਂਬਰੀ ਕਾਰਜਕਾਰਨੀ ਟੀਮ ਦਾ ਵੀ ਐਲਾਨ ਕਰ ਦਿੱਤਾ ਹੈ। ਗਰੁੱਪ ਵੱਲੋਂ ਜੂਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਧੀਰਜ ਸੇਠ, ਸਕੱਤਰ ਲਈ ਅਮਿਤ ਕੂਕਰੇਜਾ, ਜੁਆਇੰਟ ਸਕੱਤਰ ਲਈ ਹਰਪ੍ਰੀਤ ਸਿੰਘ ਗੋਲਡੀ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ ਸੌਰਭ ਖੁੱਲਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਕਾਰਜਕਾਰਨੀ ਮੈਂਬਰਾਂ ਲਈ ਵਿਪਿਨ ਝਾਂਜੀ, ਨਿਤਿਨ ਬਹਿਲ, ਮੋਹਿੰਦਰ ਸਿੰਘ, ਸ਼ਾਲਿਨੀ ਕਾਲਰਾ, ਸ਼ਲੀਨ ਜੋਸ਼ੀ, ਰਾਜੀਵ ਬਾਂਸਲ, ਅਤੁਲ ਤਲਵਾਰ, ਵਿੰਨੀ ਧਵਨ, ਐੱਮ. ਬੀ. ਬਾਲੀ ਅਤੇ ਜੁਬਿਨ ਸ਼ਾਂਗਰੀ ਦੇ ਨਾਂ ਐਲਾਨੇ ਗਏ ਹਨ। ਅਚੀਵਰਜ਼ ਗਰੁੱਪ ਵੱਲੋਂ ਪੂਰੀ ਟੀਮ ਦਾ ਐਲਾਨ ਕੀਤੇ ਜਾਣ ਨਾਲ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਗਰੁੱਪ ਨੇ ਚੋਣ ਮੈਦਾਨ ਵਿੱਚ ਆਪਣੇ ਸਾਰੇ ਉਮੀਦਵਾਰ ਉਤਾਰ ਕੇ ਮੁਕਾਬਲੇ ਦੀ ਤਸਵੀਰ ਸਪੱਸ਼ਟ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਚੋਣ ਮੁਹਿੰਮ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਜਿਮਖਾਨਾ ਕਲੱਬ ਦੀਆਂ ਚੋਣਾਂ ਸੰਬੰਧੀ ਬਣੀ ਅਨਿਸਚਿਤਤਾ ਵਾਲੀ ਸਥਿਤੀ - ਅਜੇ ਤੱਕ ਜਾਰੀ ਨਹੀਂ ਹੋ ਸਕਿਆ ਚੋਣ ਪ੍ਰੋਗਰਾਮ ਹੁਣ... ਅਗਲੀ ਖ਼ਬਰ ਆਜ਼ਾਦੀ ਦੀ ਜੰਗ ਤੋਂ ਲੈ ਕੇ ਅੱਜ ਤੱਕ ਮਨੁੱਖਤਾ ਦੀ ਸੇਵਾ ’ ਚ ਜਮਾਇਤ ਉਲੇਮਾ - ਏ - ਹਿੰਦ ਦੀ ਅਹਿਮ ਭੂਮਿਕਾ – ਮੁਫ਼ਤੀ ਅ...
Ad Position 24