12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

16 ਤੋਂ 21 ਤੱਕ ਹਿਮਾਚਲ ਦੇ ਸ੍ਰੀ ਚਾਮੁੰਡਾ ਦੇਵੀ ਮੰਦਰ ’ ਚ ਲੱਗੇਗਾ ਵਿਸ਼ਾਲ ਲੰਗਰ

ਜਲੰਧਰ, 11 ਅਗਸਤ (ਸ਼ਿਵ)-ਸ਼੍ਰੀ ਚਾਮੁੰਡਾ ਨੰਦੀਕੇਸ਼ਵਰ ਲੰਗਰ ਸਮਿਤੀ ਰਜਿ. 85, ਨਿਊ ਗ੍ਰੇਨ ਮਾਰਕੀਟ, ਜਲੰਧਰ ਵਲੋਂ ਇਸ ਸਾਲ ਵੀ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 12-08-2026
ਜਲੰਧਰ, 11 ਅਗਸਤ (ਸ਼ਿਵ)-ਸ਼੍ਰੀ ਚਾਮੁੰਡਾ ਨੰਦੀਕੇਸ਼ਵਰ ਲੰਗਰ ਸਮਿਤੀ ਰਜਿ. 85, ਨਿਊ ਗ੍ਰੇਨ ਮਾਰਕੀਟ, ਜਲੰਧਰ ਵਲੋਂ ਇਸ ਸਾਲ ਵੀ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਮਿਤੀ ਵਲੋਂ ਸਮੂਹ ਸੰਗਤਾਂ ਨੂੰ ਇਸ ਪਾਵਨ ਲੰਗਰ ਸੇਵਾ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਸਮਿਤੀ ਦੇ ਅਹੁਦੇਦਾਰਾਂ ਨੇ ਦੱਸਿਆ ਚੇਅਰਮੈਨ ਜੁਗਲ ਸਾਹਨੀ, ਪ੍ਰਧਾਨ ਜਗਦੀਸ਼ ਅਰੋੜਾ, ਸਕੱਤਰ ਕੁਲਵੰਤ ਬਾਬਾ, ਮੀਤ -ਪ੍ਰਧਾਨ ਗੌਰਵ ਕੈਟਰ, ਖ਼ਜ਼ਾਨਚੀ ਜੋਗਿੰਦਰ ਪਾਲ ਕਵਾਤਰਾ ਨੇ ਦੱਸਿਆ ਕਿ ਲੰਗਰ 16 ਅਗਸਤ ਤੋਂ 21 ਅਗਸਤ 2026 ਤੱਕ ਹਿਮਾਚਲ ਪ੍ਰਦੇਸ਼ ਸਥਿਤ ਸ਼੍ਰੀ ਚਾਮੁੰਡਾ ਦੇਵੀ ਮੰਦਰ ’ਚ ਲਗਾਇਆ ਜਾਵੇਗਾ। ਇਸ ਮੌਕੇ ਪ੍ਰਬੰਧਕਾਂ ਵਲੋਂ ਨਿਤਿਨ ਕੋਹਲੀ ਦਾ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲੋਨੀ ’ ਚ ਇਕ ਮਹੀਨੇ ਤੋਂ ਸੀਵਰੇਜ ਬੰਦ , ਗੰਦੇ ਪਾਣੀ ’ ਚੋਂ ਲੰਘਣ ਲਈ ਲੋਕ ਹੋਏ ਮਜਬੂਰ ਨਗਰ ਨਿਗਮ ਦੀ ਕਾਰ... ਅਗਲੀ ਖ਼ਬਰ ਮਾਤਾ ਗੁਜਰੀ ਖਾਲਸਾ ਮਾਡਰਨ ਹਾਈ ਸਕੂਲ ’ ਚ ਸ਼ਬਦ ਗਾਇਨ ਮੁਕਾਬਲਾ ਕਰਵਾਇਆ
Ad Position 24