ਪਰਸ ਵਾਪਸ ਕਰ ਕੇ ਇਮਾਨਦਾਰੀ ਦਿਖਾਈ
ਦੁਸਾਂਝ ਕਲਾਂ, 25 ਅਗਸਤ (ਰਾਮ ਪ੍ਰਕਾਸ਼ ਟੋਨੀ ) - ਬੀਤੇ ਦਿਨੀਂ ਹਰਵਿੰਦਰ ਸਿੰਘ ਪੁਤਰ ਅਮਰਜੀਤ ਸਿੰਘ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਆਪਣੇ ਮੋਟਰਸਾਈਕਲ ’ਤੇ ਦੁਸਾਂਝ ਕਲਾਂ ਤੋਂ ਪਿੰਡ ਮੇਹਲੀ ਨੂੰ ਕੰਮ ’ਤੇ ਜਾ ਰਿਹਾ। ਦੁਸਾਂਝ ਕਲਾਂ ਤੋਂ ਮੰਢਾਲੀ ਮੋੜ ਦੇ ਕੋਲ ਉਸ ਦਾ ਪਾਰਸ ਡਿੱਗ ਗਿਆ ਸੀ।
ਜੋਗ ਰਾਜ ਮਾਲਕ ਨੂੰ ਪਰਸ ਵਾਪਸ ਕਰਦੇ ਹੋਏ । ਤਸਵੀਰ ਰਾਮ ਪ੍ਰਕਾਸ਼ ਟੋਨੀ
26-08-2026