29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਅਰਜਨ ਦੇਵ ਸਕੂਲ ਵਿਖੇ ਅਰਦਾਸ ਸਮਾਗਮ

ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 29 ਅਗਸਤ (ਹਰਵਿੰਦਰ ਕੁਮਾਰ) ਕਸਬਾ ਜੰਡਿਆਲਾ ਮੰਜਕੀ ਵਿਖੇ ਸਾਬਕਾ ਪੰਚ ਕਾਮਰੇਡ ਬਖਤਾਵਰ ਸਿੰਘ ਬੀਤੀ 21 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਬਾਹਰ ਦੁਪਹਿਰ ਗੁਰਦੁਆਰਾ ਸਿੰਘ ਸਭਾ ਨਵੀਂ ਆਬਾਦੀ ਜੰਡਿਆਲਾ ਮੰਜਕੀ ਵਿਖੇ ਪਾਏ ਜਾਣਗੇ। ਜੰਡਿਆਲਾ ਮੰਜਕੀ ਦੀ ਸਿਆਸਤ ਵਿਚ ਉਹ ਕਾਫੀ ਸਰਗਰਮ ਸਨ।

Ad Position 21
No active advertisement
ਅਜੀਤ ਡੈਸਕ 30-08-2026
ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 29 ਅਗਸਤ (ਹਰਵਿੰਦਰ ਕੁਮਾਰ) ਕਸਬਾ ਜੰਡਿਆਲਾ ਮੰਜਕੀ ਵਿਖੇ ਸਾਬਕਾ ਪੰਚ ਕਾਮਰੇਡ ਬਖਤਾਵਰ ਸਿੰਘ ਬੀਤੀ 21 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਬਾਹਰ ਦੁਪਹਿਰ ਗੁਰਦੁਆਰਾ ਸਿੰਘ ਸਭਾ ਨਵੀਂ ਆਬਾਦੀ ਜੰਡਿਆਲਾ ਮੰਜਕੀ ਵਿਖੇ ਪਾਏ ਜਾਣਗੇ। ਜੰਡਿਆਲਾ ਮੰਜਕੀ ਦੀ ਸਿਆਸਤ ਵਿਚ ਉਹ ਕਾਫੀ ਸਰਗਰਮ ਸਨ।­
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਇਕਬਾਲ ਸਿੰਘ ਰੰਧਾਵਾ ਦਾ ਸਪੋਰਟਸ-ਏ-ਪੰਜਾਬ ਕਲੱਬ ਵਲੋਂ ਸਨਮਾਨ ਅੱਜ ਅਗਲੀ ਖ਼ਬਰ ਨੌਜਵਾਨੀ ਲਈ ਖਤਰਾ ਬਣਦਾ ਜਾ ਰਿਹਾ ਮਹਿਤਪੁਰ ਵਿਚ ਵਿੱਕਦਾ ਨਸ਼ਾ
Ad Position 24