05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨਹਿਰ ’ਚੋਂ ਪੱਲੀ ’ਚ ਲਪੇਟੀ ਅਣਪਛਾਤੀ ਲਾਸ਼ ਬਰਾਮਦ

ਬਿਲਗਾ , 4 ਸਤੰਬਰ ( ਤਜਿੰਦਰ ਕੁਮਾਰ )- ਥਾਣਾ ਬਿਲਗਾ ਅਧੀਨ ਆਉਂਦੇ ਪਿੰਡ ਮਹਿਸਮਪੁਰ ਵਿਖੇ ਉਸ ਵੇਲੇ ਸਨਸਨੀ ਫੈਲ ਗਈ , ਜਦੋਂ ਇੱਥੋਂ ਲੰਘਦੀ ਨਹਿਰ ’ ਚੋਂ ਇੱਕ ਅਣਪਛਾਤੀ ਲਾਸ਼ ਮਿਲੀ । ਲਾਸ਼ ਪੱਲੀ ’ ਚ ਲਪੇਟੀ ਹੋਈ ਸੀ , ਜਿਸ ਨੂੰ ਦੇਖਦਿਆਂ ਹੀ ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਬਿਲਗਾ ਪੁਲਿਸ ਨੂੰ ਦਿੱਤੀ ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਬਿਲਗਾ , 4 ਸਤੰਬਰ ( ਤਜਿੰਦਰ ਕੁਮਾਰ )- ਥਾਣਾ ਬਿਲਗਾ ਅਧੀਨ ਆਉਂਦੇ ਪਿੰਡ ਮਹਿਸਮਪੁਰ ਵਿਖੇ ਉਸ ਵੇਲੇ ਸਨਸਨੀ ਫੈਲ ਗਈ , ਜਦੋਂ ਇੱਥੋਂ ਲੰਘਦੀ ਨਹਿਰ ’ ਚੋਂ ਇੱਕ ਅਣਪਛਾਤੀ ਲਾਸ਼ ਮਿਲੀ । ਲਾਸ਼ ਪੱਲੀ ’ ਚ ਲਪੇਟੀ ਹੋਈ ਸੀ , ਜਿਸ ਨੂੰ ਦੇਖਦਿਆਂ ਹੀ ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਬਿਲਗਾ ਪੁਲਿਸ ਨੂੰ ਦਿੱਤੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਅਫਸਰ ਗੋਵਿੰਦਰ ਸਿੰਘ ਥਾਣਾ ਬਿਲਗਾ ਨੇ ਦੱਸਿਆ ਕਿ ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮ ਨੇ ਮੌਕੇ ’ ਤੇ ਪਹੁੰਚ ਕੇ ਲਾਸ਼ ਨੂੰ ਨਹਿਰ ’ ਚੋਂ ਬਾਹਰ ਕੱਢਵਾਇਆ ਅਤੇ ਆਪਣੇ ਕਬਜ਼ੇ ’ ਚ ਲਿਆ । ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ ਕਾਲੇ ਰੰਗ ਦੀ ਕੈਪਰੀ ਅਤੇ ਪੀਲੇ ਰੰਗ ਦੀ ਟੀ - ਸ਼ਰਟ ਪਾਈ ਹੋਈ ਸੀ । ਡਿਊਟੀ ਅਫਸਰ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਈ ਲਾਸ਼ ਨੂੰ ਅਗਲੇ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਫਿਲੌਰ ਦੇ ਮੋਰਚਰੀ ਘਰ ਵਿਖੇ ਰਖਵਾ ਦਿੱਤਾ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਜਿਮਖਾਨਾ ਕਲੱਬ ਦੇ ਨਵ-ਨਿਯੁਕਤ ਸੈਕਟਰੀ ਅਮਿਤ ਕੁਕਰੇਜਾ ਸਮੇਤ ਹੋਰਨਾਂ ਅਹੁਦੇਦਾਰਾਂ ਨੇ ਸੰਭਾਲੇ ਅਹੁਦੇ ਅਗਲੀ ਖ਼ਬਰ ਬਸਤੀ ਬਾਵਾ ਖੇਲ ਨੇੜੇ ਨਹਿਰ ’ਚੋਂ ਲੜਕੀ ਦੀ ਲਾਸ਼ ਮਿਲੀ, ਨਹੀਂ ਹੋ ਸਕੀ ਸ਼ਨਾਖਤ
Ad Position 24