28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਗਵਾਨ ਵਾਲਮੀਕਿ ਮਹਾਰਾਜ ਦੇ ਪਾਵਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਆਦਮਪੁਰ, 27 ਅਕਤੂਬਰ (ਰਮਨ ਦਵੇਸਰ)-ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪਾਵਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਹਰੀਪੁਰ ਪੱਤੀ ਰੋੜੀ ਵਾਲਾ ਵਿਖੇ ਸਜਾਇਆ ਗਿਆ ਜਿਸ ’ਚ ਮਸ਼ਹੂਰ ਢਾਡੀ ਜਥਾ ਅਤੇ ਵੱਖ-ਵੱਖ ਕੀਰਤਨ ਜਥਿਆਂ ਨੇ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਜੀਵਨ ਉੱਤੇ ਚਾਨਣਾ ਪਾਇਆ ਤੇ ਗੁਰੂ ਨਾਲ ਜੁੜੇ ਰਹਿਣ ਦੀ ਗੱਲ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਅਮਰਜੀਤ ਸਿੰਘ ਨੇ ਕੀਤੀ ਅਤੇ ਕਮੇਟੀ ਮੈਂਬਰਾਂ ਅਤੇ ਨੌਜਵਾਨ ਸਭਾ ਵਲੋਂ ਵੱਧ ਚੜ੍ਹ ਕੇ ਸੇਵਾ ’ਚ ਹਿੱਸਾ ਲਿਆ ਗਿਆ ਜਿਸ ’ਚ ਮੌਕੇ ’ਤੇ ਸਟੇਜ ਸੈਕਟਰੀ ਅਮਰਜੀਤ ਸਿੰਘ, ਸਰਪੰਚ ਨਿਰਮਲ ਰਾਮ, ਇੰਸਪੈਕਟਰ ਮਹਿੰਗਾ ਰਾਮ ,ਕੈਪਟਨ ਗੁਰਬਖਸ਼ ਸਿੰਘ ,ਕੈਪਟਨ ਪ੍ਰਿਤਪਾਲ ਸਿੰਘ ,ਅਜੇ ਕੁਮਾਰ, ਪਰਮਜੀਤ ਸਿੰਘ, ਪਾਲ ਸਿੰਘ ਰਾਮ ਲੁਭਾਇਆ, ਸੰਤੋਖ ਸਿੰਘ ਗੁਰਮੁਖ ਸਿੰਘ ,ਜਗਜੀਤ ਸਿੰਘ ਜੱਗੀ ਬਲਾਕ ਮੈਂਬਰ, ਸੁਖਦੇਵ ਸਿੰਘ , ਮਨੀ ਬਖਤਾਵਰ ਸਿੰਘ ਸਤਪਾਲ ਸਿੰਘ ਮੌਜੂਦ ਸਨ ।

Ad Position 21
No active advertisement
ਅਜੀਤ ਡੈਸਕ 28-10-2026

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਪ੍ਰਾਇਮਰੀ ਸਮਾਰਟ ਸਕੂਲ ਗੁਰਾਇਆ ਦੀਆਂ ਖਿਡਾਰਨਾਂ ਦਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਮਾਣਮੱਤਾ ਪ੍ਰਦਰਸ਼ਨ ਅਗਲੀ ਖ਼ਬਰ ਪਾਲਾ ਜਲਾਲਪੁਰ ਵਲੋਂ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਮੱਖਣ ਅਲੀ ਨਾਲ ਮੁਲਾਕਾਤ
Ad Position 24