10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਗੁਰੂ ਤੇਗ ਬਹਾਦਰ ਚੌਕ ਤੋਂ ਲਤੀਫ਼ਪੁਰਾ ਤੱਕ ਦੀ ਸੜਕ ਜਲਦ ਬਣਾਈ ਜਾਵੇ-ਕੌਂਸਲਰ ਹੈਪੀ

ਜਲੰਧਰ, 9 ਸਤੰਬਰ (ਸ਼ਿਵ )-ਨਗਰ ਨਿਗਮ ’ਚ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਅਤੇ ਵਾਰਡ ਨੰਬਰ 35 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਦੁਬਾਰਾ ਇਕ ਪੱਤਰ ਲਿਖਿਆ ਹੈ। ਕੌਂਸਲਰ ਹੈਪੀ ਨੇ ਪੱਤਰ ਰਾਹੀਂ ਇਹ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਚੌਕ ਤੋਂ ਲੈ ਕੇ ਲਤੀਫ਼ਪੁਰਾ ਤੱਕ ਦੀ ਸੜਕ ਜਲਦ ਤੋਂ ਜਲਦ ਬਣਾਈ ਜਾਵੇ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਜਲੰਧਰ, 9 ਸਤੰਬਰ (ਸ਼ਿਵ )-ਨਗਰ ਨਿਗਮ ’ਚ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਅਤੇ ਵਾਰਡ ਨੰਬਰ 35 ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਦੁਬਾਰਾ ਇਕ ਪੱਤਰ ਲਿਖਿਆ ਹੈ। ਕੌਂਸਲਰ ਹੈਪੀ ਨੇ ਪੱਤਰ ਰਾਹੀਂ ਇਹ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਚੌਕ ਤੋਂ ਲੈ ਕੇ ਲਤੀਫ਼ਪੁਰਾ ਤੱਕ ਦੀ ਸੜਕ ਜਲਦ ਤੋਂ ਜਲਦ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਹੈ ਤੇ ਇਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਹੈਪੀ ਨੇ ਆਪਣੇ ਵਾਰਡ ’ਚ ਪੈਂਦੇ ਇਲਾਕੇ ਸਿਲਵਰ ਅਪਾਰਟਮੈਂਟ ਦੀ ਸੜਕ ਬਣਾਉਣ ਦੀ ਵੀ ਮੇਅਰ ਕੋਲ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਸੜਕਾਂ ਨਾ ਬਣਨ ਅਤੇ ਸਟ੍ਰੀਟ ਲਾਈਟਾਂ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਵਲੋਂ ਸੇਵਾ ਕੇਂਦਰ ਨੂਰਮਹਿਲ ਦਾ ਮੁਲਾਜ਼ਮ 7,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ਕੌਂਸਲਰ ਰਵੀ ਕੁਮਾਰ ਸ੍ਰੀ ਪਰਮਦੇਵਾ ਵੈਸ਼ਨੋ ਮੰਦਰ ਸੂਰਿਆ ਇਨਕਲੇਵ ਵਿਖੇ ਹੋਏ ਨਤਮਸਤਕ
Ad Position 24