14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅਦਾਲਤੀ ਪੇਸ਼ੀ ਭੁਗਤਣ ਆਏ... (Ã ਸਫਾ 5 ਦੀ ਬਾਕੀ Æ)

ਦਾ ਸਿਵਲ ਹਸਪਤਾਲ ’ ਚੋਂ ਮੈਡੀਕਲ ਕਰਵਾ ਕੇ ਗ੍ਰਿਫਤਾਰੀ ਪਾ ਦਿੱਤੀ । ਹਾਲਾਂਕਿ ਇਸ ਗੱਲ ਦੀ ਪੁਲਿਸ ਅਧਿਕਾਰੀਆਂ ਵਲੋਂ ਅਧਿਕਾਰਤ ਤੌਰ ‘ ਤੇ ਪੁਸ਼ਟੀ ਨਹੀਂ ਕੀਤੀ ਗਈ ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਦਾ ਸਿਵਲ ਹਸਪਤਾਲ ’ ਚੋਂ ਮੈਡੀਕਲ ਕਰਵਾ ਕੇ ਗ੍ਰਿਫਤਾਰੀ ਪਾ ਦਿੱਤੀ । ਹਾਲਾਂਕਿ ਇਸ ਗੱਲ ਦੀ ਪੁਲਿਸ ਅਧਿਕਾਰੀਆਂ ਵਲੋਂ ਅਧਿਕਾਰਤ ਤੌਰ ‘ ਤੇ ਪੁਸ਼ਟੀ ਨਹੀਂ ਕੀਤੀ ਗਈ । ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਦੌਰਾਨ ਸ੍ਰੀ ਦੇਵੀ ਤਾਲਾਬ ਮੰਦਰ ਵਿਖੇ ਧਾਰਮਿਕ ਸਮਾਗਮ ਦੌਰਾਨ ਦੋ ਧੜਿਆਂ ਵਿਚਕਾਰ ਇੱਟਾਂ - ਪੱਥਰ ਚੱਲਣ ਦੀ ਘਟਨਾ ਸਾਹਮਣੇ ਆਈ ਸੀ । ਉਸ ਸਮੇਂ ਇਸ ਘਟਨਾ ਨੂੰ ਅਮਨ - ਫਤਿਹ ਅਤੇ ਦੂਜੇ ਧੜੇ ਨਾਲ ਜੋੜ ਕੇ ਚਰਚਾ ਹੋਈ ਸੀ ਪਰ ਪੁਲਿਸ ਨੇ ਉਸ ਵੇਲੇ ਕਿਹਾ ਸੀ ਕਿ ਘਟਨਾ ਵਿਚ ਕਿਸੇ ਗੈਂਗ ਦੀ ਸ਼ਮੂਲੀਅਤ ਬਾਰੇ ਤੱਥਾਂ ਅਤੇ ਸੀ . ਸੀ . ਟੀ . ਵੀ . ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ । ਪਤਾ ਲੱਗਾ ਹੈ ਕਿ ਇਸ ਮਾਮਲੇ ’ ਚ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਸੀ , ਜਿਸ ਦੌਰਾਨ ਉਹ ਤਾਂ ਕਾਬੂ ਨਹੀਂ ਆਏ ਪਰ ਪੁਲਿਸ ਨੂੰ ਉਕਤ ਥਾਂ ’ ਤੇ ਕੁਝ ਸਾਮਾਨ ਮਿਲਿਆ ਸੀ । ਪੂਰੇ ਮਾਮਲੇ ਦਾ ਖੁਲਾਸਾ ਪੁਲਿਸ ਵਲੋਂ ਕੱਲ੍ਹ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਜਾ ਸਕਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਹਾਈਟਸ ’ਚ ... (Ã ਸਫਾ 5 ਦੀ ਬਾਕੀ Æ) ਅਗਲੀ ਖ਼ਬਰ ਕਿਸਾਨਾਂ ਵਲੋਂ ਬਿਜਲੀ ਦੀ ਮਾੜੀ... (Ã ਸਫਾ 5 ਦੀ ਬਾਕੀ Æ)
Ad Position 24