20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਐਸ.ਬੀ.ਆਈ. ਬਰਾਂਚ ਬਿਆਸ ਪਿੰਡ ਨੇ ਸਕੂਲ ’ਚ ਬੂਟੇ ਲਗਾਏ

ਕਿਸ਼ਨਗੜ੍ਹ, 19 ਸਤੰਬਰ (ਹੁਸਨ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ ਬਿਆਸ ਪਿੰਡ ਵਿਖੇ ਸਟੇਟ ਬੈਂਕ ਆਫ ਇੰਡੀਆ ਬਰਾਂਚ ਬਿਆਸ ਪਿੰਡ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਹੈਡ ਟੀਚਰ ਅਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਿਆਸ ਪਿੰਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਾਤਾਵਰਨ ਵੀ ਸ਼ੁੱਧਤਾ ਵਾਸਤੇ ਫਲਦਾਰ ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 20-09-2026
ਕਿਸ਼ਨਗੜ੍ਹ, 19 ਸਤੰਬਰ (ਹੁਸਨ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ ਬਿਆਸ ਪਿੰਡ ਵਿਖੇ ਸਟੇਟ ਬੈਂਕ ਆਫ ਇੰਡੀਆ ਬਰਾਂਚ ਬਿਆਸ ਪਿੰਡ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਹੈਡ ਟੀਚਰ ਅਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਿਆਸ ਪਿੰਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਾਤਾਵਰਨ ਵੀ ਸ਼ੁੱਧਤਾ ਵਾਸਤੇ ਫਲਦਾਰ ਬੂਟੇ ਲਗਾਏ ਗਏ। ਭਾਰਤੀਆ ਸਟੇਟ ਬੈਂਕ ਬਰਾਂਚ ਬਿਆਸ ਪਿੰਡ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਿਆਸ ਪਿੰਡ ਨੂੰ ਹਰ ਸਾਲ ਦੀ ਤਰ੍ਹਾਂ 100 ਦੇ ਕਰੀਬ ਫਲਦਾਰ ਬੂਟੇ ਭੇਟ ਕੀਤੇ ਗਏ ਜਿਨਾਂ ਵਿੱਚ ਅੰਬ, ਅਮਰੂਦ, ਸੰਤਰਾ, ਜਾਮਣ ਅਤੇ ਹੋਰ ਫਲਦਾਰ ਬੂਟੇ ਸ਼ਾਮਲ ਸਨ। ਇਸ ਮੌਕੇ ਤੇ ਸੈਂਟਰ ਹੈਡ ਟੀਚਰ ਅਮਨਦੀਪ ਸਿੰਘ ਭੰਗੂ ਨੇ ਬੈਂਕ ਮੈਨੇਜਰ ਸ੍ਰੀਮਤੀ ਮਮਤਾ ਯਾਦਵ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀਮਤੀ ਊਸ਼ਾ, ਮੈਡਮ ਰੁਪਾਲੀ, ਮੈਡਮ ਰਿੰਪਲ, ਪ੍ਰਦੀਪ ਭੱਟੀ ਅਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰਾ ਸ਼ਹੀਦ ਸਿੰਘਾਂ ਟਾਹਲੀ ਸਾਹਿਬ ਪਿੰਡ ਬੁਰਜ ਪੁਖ਼ਤਾ ’ਚ ਸਾਲਾਨਾ ਸਮਾਗਮ ਅੱਜ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਡਰੋਲੀ ਕਲਾਂ ਵਿਖੇ ਸੰਗਤਾਂ ਵਲੋਂ ਭਰਵਾਂ ਸਵਾਗਤ
Ad Position 24