05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਸ਼ੇ ਛੱਡੋ-ਕੋਹੜ ਵੱਢੋ ਦੇ ਨਾਅਰੇ ਹੇਠ ਵਾਰਿਸ ਪੰਜਾਬ ਦੇ ਸੁਖਵਿੰਦਰ ਸਿੰਘ ਸਾਬੂਵਾਲ ਦੀ ਅਗਵਾਈ ’ਚ ਮਹਿਤਪੁਰ ਵਿਖੇ ਕੱਢਿਆ ਰੋਡ ਸ਼ੋਅ

ਮਹਿਤਪੁਰ,4 ਅਕਤੂਬਰ (ਲਖਵਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਸਾਬੂਵਾਲ ਦੀ ਅਗਵਾਈ ਵਿਚ ਹਲਕਾ ਸ਼ਾਹਕੋਟ ਦੇ ਬਲਾਕ ਮਹਿਤਪੁਰ ਵਿਖੇ ਰੋਡ ਸ਼ੋਅ ਕੱਢਿਆ ਗਿਆ । ਇਹ ਰੋਡ ਸ਼ੋਅ ਹਲਕਾ ਸ਼ਾਹਕੋਟ ਦੇ ਬਲਾਕ ਲੋਹੀਆ ਤੋਂ ਸ਼ੁਰੂ ਹੋ ਕੇ ਸ਼ਾਹਕੋਟ ਤੋਂ ਹੁੰਦਾ ਹੋਇਆ ਮਹਿਤਪੁਰ ਵਿਖੇ ਸਮਾਪਤ ਕੀਤਾ ਗਿਆ ।

Ad Position 21
No active advertisement
ਮਹਿਤਪੁਰ ਵਿਖੇ ਰੋਡ ਸ਼ੋਅ ਕਰਦੇ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਸਾਬੂਵਾਲ ਅਤੇ ਹੋਰ ਤਸਵੀਰ:ਰੂਪਰਾ ਸਟੂਡੀਓ 05-10-2026
ਮਹਿਤਪੁਰ,4 ਅਕਤੂਬਰ (ਲਖਵਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਸਾਬੂਵਾਲ ਦੀ ਅਗਵਾਈ ਵਿਚ ਹਲਕਾ ਸ਼ਾਹਕੋਟ ਦੇ ਬਲਾਕ ਮਹਿਤਪੁਰ ਵਿਖੇ ਰੋਡ ਸ਼ੋਅ ਕੱਢਿਆ ਗਿਆ । ਇਹ ਰੋਡ ਸ਼ੋਅ ਹਲਕਾ ਸ਼ਾਹਕੋਟ ਦੇ ਬਲਾਕ ਲੋਹੀਆ ਤੋਂ ਸ਼ੁਰੂ ਹੋ ਕੇ ਸ਼ਾਹਕੋਟ ਤੋਂ ਹੁੰਦਾ ਹੋਇਆ ਮਹਿਤਪੁਰ ਵਿਖੇ ਸਮਾਪਤ ਕੀਤਾ ਗਿਆ । ਰੋਡ ਸ਼ੋਅ ਦਾ ਬਲਾਕ ਮਹਿਤਪੁਰ ਵਿਖੇ ਪਹੁੰਚਣ ‘ਤੇ ਮਹਿਤਪੁਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਸਾਬੂਵਾਲ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ੍ਹਣ ਲਈ, ਇਹ ਰੋਡ ਸ਼ੋਅ ਵਿੱਚ ਵੱਡੀ ਗਿਣਤੀ ‘ਚ ਇਲਾਕੇ ਦੇ ਲੋਕ ਸ਼ਾਮਿਲ ਹੋਏ। ਇਸ ਮੌਕੇ ਭੁਪਿੰਦਰ ਸਿੰਘ ਖੁਰਲਾਪੁਰ, ਗੁਰਿੰਦਰ ਸਿੰਘ ਪੱਡਾ ਬਾਲੋਕੀ, ਸੰਦੀਪ ਸਿੰਘ ਬਿੱਲੇ, ਕਰਨਵੀਰ ਸਿੰਘ ਦਰਿਆ ਵਾਲੇ ਬਿੱਲੇ ,ਅਵਤਾਰ ਸਿੰਘ ਪੀਏ ਸ਼ਾਹਕੋਟ, ਅਵਤਾਰ ਸਿੰਘ ਕਾਕੜ ਕਲਾ ,ਸਿਮਰਨਜੀਤ ਸਿੰਘ ,ਪਰਮਜੀਤ ਕਾਕੜ ਕਲਾਂ, ਜਗਤਾਰ , ਬਾਬਾ ਮੰਗਲ ਸਿੰਘ, ਅਮਨ ਮਾਣਕ, ਹੈਪੀ ਮਾਣਕ, ਜੱਗਾ ਸ਼ਾਹਕੋਟ, ਸਰਜੀਤ ਸਿੰਘ ਬਜਵਾਂ ਹਰਜਿੰਦਰ ਸਿੰਘ ਬਾਜਵਾ, ਸਾਹਿਬ ਸਿੰਘ ਬਾਜਵਾ,ਜਸਬੀਰ ਸਿੰਘ, ਅੰਗਰੇਜ, ਜੁਗਰਾਜ ਸਿੰਘ ਰੌਲੀ, ਸਾਬੀ ਜਾਨੀਆ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਸ਼ਰਾਧ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਨਾਜਾਇਜ਼ ਪਿਸਤੌਲ ਸਮੇਤ ਇੱਕ ਨੌਜਵਾਨ ਕਾਬੂ
Ad Position 24