ਸਵਾਮੀ ਸੱਜਣਾਨੰਦ ਵਲੋਂ ਪ੍ਰੋ . ਕੰਵਰ ਸਤਾਰਜ ਸਿੰਘ ਨੂੰ ਸ੍ਰੀ ਰਾਮ ਕਥਾਮ੍ਰਿਤ ਸਮਾਗਮ ਲਈ ਦਿੱਤਾ ਸੱਦਾ
ਜਲੰਧਰ, 16 ਨਵੰਬਰ (ਸ਼ਿਵ)-ਸਵਾਮੀ ਸੱਜਣਾਨੰਦ ਵਲੋਂ ਪ੍ਰੋ. ਕੰਵਰ ਸਤਾਰਜ ਸਿੰਘ ਕੌਂਸਲਰ, ਵਾਰਡ ਨੰਬਰ 18 ਨੂੰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰਵਾਏ ਜਾ ਰਹੇ ਪਾਵਨ ਸ੍ਰੀ ਰਾਮ ਕਥਾਮ੍ਰਿਤ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।
ਜਲੰਧਰ, 16 ਨਵੰਬਰ (ਸ਼ਿਵ)-ਸਵਾਮੀ ਸੱਜਣਾਨੰਦ ਵਲੋਂ ਪ੍ਰੋ. ਕੰਵਰ ਸਤਾਰਜ ਸਿੰਘ ਕੌਂਸਲਰ, ਵਾਰਡ ਨੰਬਰ 18 ਨੂੰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰਵਾਏ ਜਾ ਰਹੇ ਪਾਵਨ ਸ੍ਰੀ ਰਾਮ ਕਥਾਮ੍ਰਿਤ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਇਹ ਧਾਰਮਿਕ ਸਮਾਗਮ 22 ਨਵੰਬਰ ਤੋਂ 28 ਨਵੰਬਰ 2026 ਤੱਕ ਸਾਈ ਦਾਸ ਸਕੂਲ ਗਰਾਊਂਡ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਸਵਾਮੀ ਸੱਜਣਾਨੰਦ ਨੇ ਪ੍ਰੋ. ਕੰਵਰ ਸਤਾਰਜ ਸਿੰਘ ਨੂੰ ਸਮਾਗਮ ਵਿਚ ਸ਼ਾਮਲ ਹੋ ਕੇ ਪ੍ਰਭੂ ਸ੍ਰੀ ਰਾਮ ਜੀ ਦੀ ਪਾਵਨ ਕਥਾ ਦਾ ਲਾਹਾ ਲੈਣ ਲਈ ਸੱਦਾ ਦਿੱਤਾ।