ਅੱਜ ਬੰਦ ਰਹੇਗੀ ਬਿਜਲੀ
ਜਲੰਧਰ, 18 ਨਵੰਬਰ (ਸ਼ਿਵ)- ਪਾਵਰਕਾਮ ਦੇ ਇਕ ਬੁਲਾਰੇ ਮੁਤਾਬਕ 19 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਰੰਮਤ ਦਾ ਕੰਮ ਹੋਣ ਕਰਕੇ ਜਿਨ੍ਹਾਂ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਰਹੇਗੀ, ਉਨ੍ਹਾਂ ’ਚ ਪਿੰਡ ਧਾਲੀਵਾਲ, ਗਾਖਲ, ਚੋਗਾਵਾਂ, ਸੇਹਝੰਗੀ, ਕੋਟ ਸਦੀਕ, ਕਾਲਾ ਸੰਘਾ ਰੋਡ, ਕਾਂਸ਼ੀ ਨਗਰ , ਗ੍ਰੀਨ ਐਵੇਨਿਊ, ਥਿੰਦ ਇਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸ਼ਮੇਸ਼ ਨਗਰ, ਗੁਰਮੋਹਰ ਇਨਕਲੇਵ, ਰਾਜ ਇਨਕਲੇਵ, ਗੀਤਾ ਕਾਲੋਨੀ, ਜਨਕ ਨਗਰ, ਚੋਪੜਾ ਕਾਲੋਨੀ ਅਤੇ ਰਾਜਾ ਗਾਰਡਨ ਸਮੇਤ ਹੋਰ ਇਲਾਕੇ ਸ਼ਾਮਲ ਹਨ।
ਅਜੀਤ ਡੈਸਕ
19-11-2026