22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਜਥੇ. ਤਰਸਿੰਦਰ ਸਿੰਘ ਪੰਨੂੰ (ਰੌਂਤ) ਦੀ ਪਤਨੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਲਾਡੀ ਸ਼ੇਰੋਵਾਲੀਆ , ਐਡ : ਕੋਹਾੜ , ਸਰਵਣ ਸਿੰਘ ਫਿਲੌਰ , ਜਥੇ : ਵਡਾਲਾ ਵਲੋਂ ਦੁੱਖ ਸਾਂਝਾ

ਸ਼ਾਹਕੋਟ, 21 ਨਵੰਬਰ (ਦਲਜੀਤ ਸਿੰਘ ਸਚਦੇਵਾ)- ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਤਰਸਿੰਦਰ ਸਿੰਘ ਪੰਨੂੰ (ਰੌਂਤ) ਦੀ ਪਤਨੀ ਸਰਦਾਰਨੀ ਰਜਵੰਤ ਕੌਰ ਪੰਨੂੰ ਸੇਵਾ ਮੁਕਤ ਨਰਸਿੰਗ ਸਿਸਟਰ ਸਰਕਾਰੀ ਹਸਪਤਾਲ ਨਕੋਦਰ ਵਾਸੀ ਪਿੰਡ ਰੌਂਤਾਂ (ਸ਼ਾਹਕੋਟ) ਦਾ ਕੈਨੇਡਾ ਵਿਖੇ ਅਚਾਨਕ ਦਿਹਾਂਤ ਹੋ ਗਿਆ ਸੀ । ਇਹ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ।

Ad Position 21
No active advertisement
ਸਵ. ਸਰਦਾਰਨੀ ਰਜਵੰਤ ਕੌਰ ਪੰਨੂੰ 22-11-2026
ਸ਼ਾਹਕੋਟ, 21 ਨਵੰਬਰ (ਦਲਜੀਤ ਸਿੰਘ ਸਚਦੇਵਾ)- ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਤਰਸਿੰਦਰ ਸਿੰਘ ਪੰਨੂੰ (ਰੌਂਤ) ਦੀ ਪਤਨੀ ਸਰਦਾਰਨੀ ਰਜਵੰਤ ਕੌਰ ਪੰਨੂੰ ਸੇਵਾ ਮੁਕਤ ਨਰਸਿੰਗ ਸਿਸਟਰ ਸਰਕਾਰੀ ਹਸਪਤਾਲ ਨਕੋਦਰ ਵਾਸੀ ਪਿੰਡ ਰੌਂਤਾਂ (ਸ਼ਾਹਕੋਟ) ਦਾ ਕੈਨੇਡਾ ਵਿਖੇ ਅਚਾਨਕ ਦਿਹਾਂਤ ਹੋ ਗਿਆ ਸੀ । ਇਹ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ। ਜਥੇ: ਤਰਸਿੰਦਰ ਸਿੰਘ ਰੌਂਤ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਕੈਨੇਡਾ ਵਿਖੇ ਰਹਿ ਰਹੇ ਹਨ। ਹੁਣ ਪਤਨੀ ਦੀ ਅੰਤਿਮ ਅਰਦਾਸ ਕਰਵਾਉਣ ਲਈ ਆਪਣੇ ਜੱਦੀ ਪਿੰਡ ਰੌਂਤਾਂ ਵਿਖੇ ਆਏ ਹੋਏ ਹਨ। ਸਰਦਾਰਨੀ ਰਜਵੰਤ ਕੌਰ ਪੰਨੂੰ ਦੇ ਦਿਹਾਂਤ ’ਤੇ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਐਡਵੋਕੇਟ ਬਚਿੱਤਰ ਸਿੰਘ ਕੋਹਾੜ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਸਰਵਣ ਸਿੰਘ ਫਿਲੌਰ ਸਾਬਕਾ ਕੈਬਨਿਟ ਮੰਤਰੀ, ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ ਨਕੋਦਰ, ਸਵ. ਬਲਵੰਤ ਸਿੰਘ ਸਾਬਕਾ ਖ਼ਜ਼ਾਨਾਂ ਮੰਤਰੀ ਦੇ ਪੁੱਤਰ ਰਾਜਨਬੀਰ ਸਿੰਘ, ਜਥੇ: ਕੇਵਲ ਸਿੰਘ ਰੂਪੇਵਾਲੀ ਸਾਬਕਾ ਐੱਮ.ਡੀ, ਹਰਬੰਸ ਸਿੰਘ ਚੰਦੀ ਉੱਘੇ ਖੇਡ ਪ੍ਰਮੋਟਰ, ਜਥੇ: ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ, ਜਥੇ: ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ, ਬਲਵਿੰਦਰ ਸਿੰਘ ਕੰਗ ਸੀਨੀਅਰ ਅਕਾਲੀ ਆਗੂ, ਤਜਿੰਦਰ ਸਿੰਘ ਰਾਮਪੁਰ ਸੀਨੀ: ਅਕਾਲੀ ਆਗੂ, ਨਿਰਮਲ ਸਿੰਘ ਬਾਜਵਾ ਸਾਬਕਾ ਸਰਪੰਚ ਬਾਜਵਾ ਕਲਾਂ, ਕਰਨੈਲ ਸਿੰਘ ਜੋਧਪੁਰੀ, ਪ੍ਰੋ: ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਸਵਰਨ ਸਿੰਘ ਮੇਦਾ ਸਾਬਕਾ ਐੱਮ.ਸੀ, ਜਸਵਿੰਦਰ ਸਿੰਘ ਪੋਪਲੀ ਸ਼ਹਿਰੀ ਪ੍ਰਧਾਨ, ਤੇਜਾ ਸਿੰਘ ਮਾਣਕਪੁਰ ਸਾਬਕਾ ਚੇਅਰਮੈਨ ਬਲਾਕ ਸੰਮਤੀ, ਤਲਵੰਤ ਸਿੰਘ ਸੰਧੂ ਸਰਕਲ ਪ੍ਰਧਾਨ, ਜਗਜੋਤ ਸਿੰਘ ਆਹਲੂਵਾਲੀਆ ਸਮਾਜ ਸੇਵਕ, ਅਸ਼ਵਨੀ ਮਿੱਤਲ ਕਾਰੋਬਾਰੀ, ਹਰਵਿੰਦਰ ਸਿੰਘ ਸਿੱਧੂ ਸਰਕਲ ਪ੍ਰਧਾਨ ਦੋਨਾ, ਮਲਕੀਤ ਸਿੰਘ ਬਿੱਲੀ ਬੜੈਚ ਅਕਾਲੀ ਆਗੂ, ਗੁਰਬਚਨ ਸਿੰਘ ਬੋਪਾਰਾਏ ਬਲਾਕ ਸੰਮਤੀ ਮੈਂਬਰ, ਸੂਬਾ ਸਿੰਘ ਚੱਕ ਚੇਲਾ ਬਲਾਕ ਸੰਮਤੀ ਮੈਂਬਰ, ਰਾਜੂ ਬਾਜਵਾ ਅਕਾਲੀ ਆਗੂ, ਸੁਖਵਿੰਦਰ ਸਿੰਘ ਮੱਟੂ ਸਾਬਕਾ ਬਲਾਕ ਸੰਮਤੀ ਮੈਂਬ ਰ, ਸੁਖਦੀਪ ਸਿੰਘ ਮੱਟੂ ਸਾਬਕਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਰਾਮ ਸਿੰਘ ਬੱਗਾ ਸਰਕਲ ਪ੍ਰਧਾਨ, ਅਮਰੀਕ ਸਿੰਘ ਸਾਬਕਾ ਸਰਪੰਚ ਸਾਹਲਾ ਨਗਰ ’ਤੇ ਹੋਰਨਾਂ ਵੱਡੀ ਗਿਣਤੀ ’ਚ ਲੋਕਾਂ ਨੇ ਜਥੇ: ਤਰਸਿੰਦਰ ਸਿੰਘ ਰੌਂਤ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਜਨਰਲ ਸਕੱਤਰ ਸੁਰਿੰਦਰ ਕਾਲਾ ਨੂੰ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਸੜਕ ’ਤੇ ਦੇਰ ਰਾਤ ਆਲੂਆਂ ਵਾਲੀ ਟਰਾਲੀ ਪਲਟੀ ਐਸ.ਐਸ.ਐਫ. ਫੋਰਸ ਨੇ ਕੀਤਾ ਟਰੈਫਿਕ ਚਾਲੂ
Ad Position 24