25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

Ad Position 21
No active advertisement
ਅਜੀਤ ਡੈਸਕ 25-10-2026

ਗੁਰਦੀਪ ਸਿੰਘ ਉਰਫ਼ ਪ੍ਰੀਤ ਲੱਧੜ ਨਵੇਂ ਗ਼ਜ਼ਲਕਾਰਾਂ ਵਿਚ ਅਲੱਗ ਜ਼ਾਵੀਏ ਤੋਂ ਗ਼ਜ਼ਲ ਲਿਖਣ ਵਾਲਾ ਗ਼ਜ਼ਲਕਾਰ ਹੈ ਜੋ ਕਾਫ਼ੀ ਸਮਾਂ ਗੀਤਕਾਰੀ ਦੀ ਮਸਨੂਈ ਤੇ ਤੜਕ ਫੜਕ ਵਾਲੀ ਦੁਨੀਆ ਵਿਚ ਗੁਆਚਿਆ ਰਿਹਾ ਹੈ | ਲੱਧੜ ਉਸ ਦਾ ਪਿੰਡ ਹੈ ਜਿਸ ਦੀ ਮਿੱਟੀ ਨੇ ਹੋਰ ਵੀ ਕਈ ਨਾਮਵਰ ਸ਼ਖ਼ਸੀਅਤਾਂ ਨੂੰ  ਜਨਮ ਦਿੱਤਾ ਹੈ | ਗ਼ਜ਼ਲ ਵੱਲ ਪਰਤ ਕੇ ਜਿੱਥੇ ਉਸ ਨੂੰ  ਸਕੂਨ ਮਿਲਿਆ ਹੈ ਓਥੇ ਉਸ ਦੀ ਜ਼ਿੰਦਗੀ ਵਿੱਚ ਬਦਲਾਅ ਵੀ ਆਏੇ ਹਨ | ਜ਼ਿੰਦਗੀ ਦੇ ਕਈ ਉਤਰਾਵਾਂ ਤੇ ਚੜ੍ਹਾਵਾਂ ਵਿੱਚੋਂ ਦੀ ਗੁਜ਼ਰੇ ਪ੍ਰੀਤ ਦੀ ਗ਼ਜ਼ਲ ਪਛੜੀ ਤੇ ਪੀੜਤ ਆਵਾਮ ਦੀਆਂ ਤਕਲੀਫ਼ਾਂ ਨੂੰ  ਪਹਿਲ ਦੇ ਆਧਾਰ 'ਤੇ ਪੇਸ਼ ਕਰਦੀ ਹੈ | ਵਸਲ ਤੇ ਹਿਜਰ ਦੇ ਨਾਲ ਨਾਲ ਉਸ ਨੂੰ  ਸਮਾਜ ਦੇ ਅਸਾਵੇਂਪਨ ਦਾ ਵੀ ਅਹਿਸਾਸ ਹੈ | ਕੁਝ ਸਾਲ ਪਹਿਲਾਂ ਛਪਿਆ ਉਸ ਦਾ ਕਾਵਿ ਸੰਗ੍ਰਹਿ 'ਕਲਮ ਨਾਦ' ਪਾਠਕਾਂ ਵਲੋਂ ਕਾਫ਼ੀ ਸਰਾਹਿਆ ਗਿਆ ਹੈ ਤੇ ਇਕ ਗ਼ਜ਼ਲ ਸੰਗ੍ਰਹਿ ਜਲਦੀ ਗ਼ਜ਼ਲ ਸਾਹਿਤ ਦਾ ਹਿੱਸਾ ਬਣਨ ਵਾਲਾ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-                  

-ਮੋਬਾਈਲ : 99884-44002

Ad Position 22
No active advertisement
ਪਿਛਲੀ ਖ਼ਬਰ 'ਮਖ਼ਮੂਰ' ਜਲੰਧਰੀ (29 ਮਈ 1915 ਤੋਂ 01 ਜਨਵਰੀ 1979 ਤੱਕ) ਅਗਲੀ ਖ਼ਬਰ • ਪ੍ਰੀਤ ਲੱਧੜ •
Ad Position 24