15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੰਤ ਬਾਬਾ ਰਾਮਗਿਰ ਦੀ ਸਮਾਧ 'ਤੇ ਫੱਗਣ ਮੇਲਾ 3 ਮਾਰਚ ਨੂੰ

Ad Position 21
No active advertisement
ਅਜੀਤ ਡੈਸਕ 26-02-2026
ਡੱਬਵਾਲੀ, 25 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਪੰਨੀਵਾਲਾ ਰੁਲਦੂ ਸਥਿਤ ਸੰਤ ਬਾਬਾ ਰਾਮਗਿਰ ਦੀ ਸਮਾਧੀ ਵਿਖੇ 3 ਮਾਰਚ ਨੂੰ ਫੱਗਣ ਸ਼ੁਕਲ ਪੂਰਣਿਮਾ ਮੌਕੇ ਸਾਲਾਨਾ ਫੱਗਣ ਮੇਲਾ ਲਗਾਇਆ ਜਾਵੇਗਾ | ਮੇਲੇ ਵਿਚ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋਣਗੇ | ਸੇਵਾ ਸੰਮਤੀ ਦੇ ਚੇਅਰਮੈਨ ਕਿ੍ਸ਼ਨ ਮਹਿਤਾ ਤੇ ਪ੍ਰਧਾਨ ਸੌਰਭ ਗਰਗ ਮੁਤਾਬਕ ਧਾਰਮਿਕ ਸਮਾਗਮ ਦੀ ਸ਼ੁਰੂਆਤ ਸਵੇਰੇ 9 ਵਜੇ ਵੱਖ-ਵੱਖ ਧਾਰਮਿਕ ਰਸਮਾਂ-ਰਵਾਇਤਾਂ ਨਾਲ ਹੋਵੇਗੀ | ਭਜਨ ਗਾਇਕ ਕੌਂਸਲਰ ਕਿ੍ਸ਼ਨ ਕਾਮਰਾ ਵਲੋਂ ਭਜਨਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਭਾਈ ਢੱਡਰੀਆਂ ਵਾਲੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਗ੍ਰਹਿ ਪੁੱਜੇ ਅਗਲੀ ਖ਼ਬਰ 'ਮੇਰੀ ਰਸੋਈ' ਸਕੀਮ ਲਈ ਪੰਜਾਬ ਸਰਕਾਰ ਦੀ ਕੀਤੀ ਸ਼ਲਾਘਾ
Ad Position 24