ਬਾਵਰੀਆ ਸਮਾਜ ਨੇ ਵਾਛੜੀਆ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਸਾਦਿਕ ਵਿਖੇ ਵਾਛੜੀਆ ਤਿਉਹਾਰ ਮਨਾਉਣ ਲਈ ਪੁਰਾਤਨ ਪਹਿਰਾਵੇ 'ਚ ਸਜੀਆਂ ਬਾਵਰੀਆ ਸਮਾਜ ਦੀਆਂ ਔਰਤਾਂ ਸਵੇਰ ਸਮੇਂ ਜੰਡੀ ਦੀ ਪੂਜਾ ਕਰਨ ਲਈ ਜਾਂਦੀਆਂ ਹਨ | ਤਸਵੀਰ : ਆਰ. ਐਸ. ਧੁੰਨਾ
<br/>
11-03-2026