15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਿਵਲ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ

Ad Position 21
No active advertisement
ਅਜੀਤ ਡੈਸਕ 12-04-2026
ਮਲੋਟ, 11 ਅਪ੍ਰੈਲ (ਪਾਟਿਲ)-ਨਵੀਨ ਕੁਮਾਰ ਸਪੁੱਤਰ ਰਮੇਸ਼ ਕੁਮਾਰ ਵਾਸੀ ਮੇਨ ਬਾਜ਼ਾਰ ਡੀ.ਏ.ਵੀ. ਕਾਲਜ ਰੋਡ ਗਲੀ ਨੰਬਰ 11 ਵਾਰਡ ਨੰਬਰ 6 ਮਲੋਟ ਦੇ ਅਨੁਸਾਰ ਉਹ ਸਿਵਲ ਹਸਪਤਾਲ ਮਲੋਟ ਵਿਖੇ ਸ਼ਾਮ ਕਰੀਬ 7:30 ਵਜੇ ਆਪਣੇ ਭਰਾ ਦਾ ਪਤਾ ਲੈਣ ਗਿਆ ਸੀ ਅਤੇ ਉਸ ਨੇ ਮੋਟਰਸਾਈਕਲ ਸਿਵਲ ਹਸਪਤਾਲ ਦੇ ਗੇਟ ਅੱਗੇ ਖੜ੍ਹਾ ਕੀਤਾ ਸੀ | ਵਾਪਸੀ ਕਰੀਬ ਸ਼ਾਮ 8 ਵਜੇ ਮੋਟਰਸਾਈਕਲ ਉੱਥੇ ਨਹੀਂ ਸੀ, ਜਿਸ ਨੂੰ ਕਿਸੇ ਅਣਪਛਾਤੇ ਚੋਰ ਨੇ ਚੋਰੀ ਕਰ ਲਿਆ | ਨਵੀਨ ਕੁਮਾਰ ਅਨੁਸਾਰ ਉਸ ਦਾ ਮੋਟਰਸਾਈਕਲ ਸਪਲੈਂਡਰ ਕਲਰ ਸਿਲਵਰ ਮਾਡਲ 2017 ਨੰਬਰ ਪੀ.ਬੀ. 22 ਕਿਊ 9427 ਹੈ | ਨਵੀਨ ਕੁਮਾਰ ਨੇ ਐੱਸ.ਐੱਚ.ਓ. ਥਾਣਾ ਸਿਟੀ ਮਲੋਟ ਨੂੰ ਦੱਸਿਆ ਕਿ ਉਸ ਦਾ ਮੋਟਰਸਾਈਕਲ ਭਾਲਣ ਵਿਚ ਮਦਦ ਕੀਤੀ ਜਾਵੇ ਅਤੇ ਅਣਪਛਾਤੇ ਚੋਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੱਡੀ ਥੱਲੇ ਆਉਣ ਕਰਕੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ
Ad Position 24