ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਲੋਟ ਵਿਖੇ ਵਾਰਡ ਵਾਈਜ਼ ਕਾਂਗਰਸ ਦੇ ਇੰਚਾਰਜਾਂ ਦੀ ਸੂਚੀ ਜਾਰੀ <br/>

Ad Position 21
No active advertisement
ਅਜੀਤ ਡੈਸਕ 19-04-2026
ਮਲੋਟ, 18 ਅਪ੍ਰੈਲ (ਪਾਟਿਲ)-ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਹਿਰ ਮਲੋਟ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਾਰਡ ਵਾਈਜ਼ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਇਸ ਸੂਚੀ ਤਹਿਤ ਹਰ ਵਾਰਡ ਵਿਚ ਜ਼ਿੰਮੇਵਾਰੀਆਂ ਸੌਂਪਦਿਆਂ ਆਗੂਆਂ ਨੂੰ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਸਕੇ | ਜਾਰੀ ਕੀਤੀ ਗਈ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਸਤਪਾਲ ਸ਼ਰਮਾ, ਵਾਰਡ ਨੰਬਰ 2 ਤੋਂ ਸਾਹਿਲ ਖੇੜਾ, ਵਾਰਡ ਨੰਬਰ 3 ਤੋਂ ਜਗਦੀਸ਼ ਖੇੜਾ (ਐੱਮ.ਸੀ.) ਤੇ ਜਗਦੀਸ਼ ਕਮਰਾ, ਵਾਰਡ ਨੰਬਰ 4 ਤੋਂ ਗੁਰਬਚਨ ਸਿੰਘ, ਵਾਰਡ ਨੰਬਰ 5 ਤੋਂ ਨੱਥੂ ਰਾਮ ਗਾਂਧੀ, ਵਾਰਡ ਨੰਬਰ 6 ਤੋਂ ਸ਼ਿਵ ਕੁਮਾਰ ਸ਼ਿਵਾ (ਬਲਾਕ ਸ਼ਹਿਰੀ ਕਾਂਗਰਸ ਪ੍ਰਧਾਨ), ਵਾਰਡ ਨੰਬਰ 7 ਤੋਂ ਸੋਨੂ ਡਾਵਰ, ਵਾਰਡ ਨੰਬਰ 8 ਤੋਂ ਸਤੀਸ਼ ਕੁਮਾਰ ਗਰੋਵਰ, ਵਾਰਡ ਨੰਬਰ 9 ਤੋਂ ਮਾਸਟਰ ਜਸਪਾਲ ਸਿੰਘ ਅਤੇ ਲੱਖਾ ਸਿੰਘ, ਵਾਰਡ ਨੰਬਰ 10 ਤੋਂ ਛਤਰਪਾਲ, ਵਾਰਡ ਨੰਬਰ 11 ਤੋਂ ਹੰਸ ਰਾਜ ਭਾਵਣੀਆਂ, ਵਾਰਡ ਨੰਬਰ 12 ਤੋਂ ਗੁਰਮੀਤ ਖੋਖਰ, ਵਾਰਡ ਨੰਬਰ 13 ਤੋਂ ਕੁਲਵੰਤ ਮੱਕੜ, ਵਾਰਡ ਨੰਬਰ 14 ਤੋਂ ਬਲੋਰ ਸਿੰਘ, ਵਾਰਡ ਨੰਬਰ 15 ਤੋਂ ਪ੍ਰੇਮ ਰਾਜਪੂਤ, ਵਾਰਡ ਨੰਬਰ 16 ਤੋਂ ਨਰ ਸਿੰਘ, ਵਾਰਡ ਨੰਬਰ 17 ਤੋਂ ਲੂਣਾ ਰਾਮ, ਵਾਰਡ ਨੰਬਰ 18 ਤੋਂ ਰਾਮਦਾਸ, ਵਾਰਡ ਨੰਬਰ 19 ਤੋਂ ਸਤਪਾਲ ਸ਼ਾਹਪੁਰੀਆ, ਵਾਰਡ ਨੰਬਰ 20 ਤੋਂ ਗੁਲਾਮ ਰਸੂਲ, ਵਾਰਡ ਨੰਬਰ 21 ਤੋਂ ਪੂਰਨ ਚੰਦ (ਐੱਮ.ਸੀ.), ਵਾਰਡ ਨੰਬਰ 22 ਤੋਂ ਅਵਤਾਰ ਸਿੰਘ, ਵਾਰਡ ਨੰਬਰ 23 ਤੋਂ ਬਲਕਾਰ ਸਿੰਘ ਔਲਖ, ਵਾਰਡ ਨੰਬਰ 24 ਤੋਂ ਬਲਜੀਤ ਸਿੰਘ ਸੰਧੂ, ਵਾਰਡ ਨੰਬਰ 25 ਤੋਂ ਵਿਕਾਸ ਗਰੋਵਰ, ਵਾਰਡ ਨੰਬਰ 26 ਤੋਂ ਲੀਲੂ ਰਾਮ ਅਤੇ ਵਾਰਡ ਨੰਬਰ 27 ਤੋਂ ਵਰਿੰਦਰ ਮੱਕੜ ਨੂੰ ਵਾਰਡ ਇੰਚਾਰਜ ਲਗਾਇਆ ਗਿਆ ਹੈ | ਜ਼ਿਲ੍ਹਾ ਕਾਂਗਰਸ ਪ੍ਰਧਾਨ ਵਲੋਂ ਕਿਹਾ ਗਿਆ ਕਿ ਨਵੇਂ ਨਿਯੁਕਤ ਇੰਚਾਰਜ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਆਉਣ ਵਾਲੀਆਂ ਚੋਣਾਂ ਲਈ ਮਜ਼ਬੂਤ ਬੁਨਿਆਦ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਬਰਸਾਤਾਂ ਤੋਂ ਪਹਿਲਾਂ ਜ਼ਿਲ੍ਹੇ ਦੀਆਂ ਡਰੇਨਾਂ ਦੀ ਕੀਤੀ ਜਾਵੇ ਸਫ਼ਾਈ-ਡਿਪਟੀ ਕਮਿਸ਼ਨਰ
Ad Position 24
No active advertisement