ਪੰਜਾਬ ਦੇ ਪੰਜ ਜ਼ਿਲਿ੍ਹਆਂ 'ਚ 319 ਖਰੀਦ ਕੇਂਦਰਾਂ 'ਤੇ ਕਣਕ ਖਰੀਦ ਬੰਦ <br/>
ਅਜੀਤ ਡੈਸਕ
07-05-2026
ਕਿੱਲਿਆਂਵਾਲੀ ਸਣੇ ਦਸ ਕੇਂਦਰ ਬੰਦ
ਲੰਬੀ ਹਲਕੇ ਵਿਚ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਤਹਿਤ ਮੁੱਖ ਦਾਣਾ ਮੰਡੀ ਕਿੱਲਿਆਂਵਾਲੀ, ਖਰੀਦ ਕੇਂਦਰ ਆਧਨੀਆਂ, ਬਾਦਲ, ਭੀਟੀਵਾਲਾ, ਦਿਉਣਖੇੜਾ, ਫੱਤਾਕੇਰਾ/ਮਿੱਡੂਖੇੜਾ, ਕੱਖਾਂਵਾਲੀ, ਖੁੱਡੀਆਂ ਗੁਲਾਬ ਸਿੰਘ, ਫੁੱਲੂਖੇੜਾ ਅਤੇ ਵੜਿੰਗਖੇੜਾ ਨੂੰ ਬੰਦ ਕਰ ਦਿੱਤਾ ਗਿਆ ਹੈ |