ਸ਼ਿਵਾਲਿਕ ਪਬਲਿਕ ਸਕੂਲ ਵਿਖੇ 12ਵੀਂ ਹਿਊਮੈਨਟੀਜ਼ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ
ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਬਾਰ੍ਹਵੀਂ ਹਿਊਮੈਨਟੀਜ਼ ਗਰੁੱਪ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਮਨਜੋਤ ਕੁਮਾਰ, ਸ਼ਿਵਮ ਅਰੋੜਾ ਅਤੇ ਅੰਕਸ਼ਦੀਪ ਸਿੰਘ | ਤਸਵੀਰਾਂ: ਰਣਜੀਤ ਸਿੰਘ ਢਿੱਲੋਂ
<br/>
15-05-2026