01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਜੱਗੀ ਜੌਹਲ ਜ਼ਮਾਨਤ ‘ਤੇ ਜੇਲ੍ਹ ਤੋਂ ਆਏ ਬਾਹਰ

ਦਿੱਲੀ, 1 ਅਕਤੂਬਰ- ਜੱਗੀ ਜੌਹਲ ਜ਼ਮਾਨਤ ‘ਤੇ ਜੇਲ੍ਹ ਤੋਂ...

Ad Position 21
No active advertisement
ਅਜੀਤ ਡੈਸਕ 01-10-2026

ਦਿੱਲੀ, 1 ਅਕਤੂਬਰ-  ਜੱਗੀ ਜੌਹਲ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਗਏ ਹਨ। ਕਰੀਬ 9 ਸਾਲ ਮਗਰੋਂ ਰਿਹਾਈ ਹੋਈ ਹੈ। ਹਾਈਕੋਰਟ ਵਲੋਂ 7 ਐੱਨ.ਆਈ.ਏ. ਕੇਸਾਂ ਵਿਚ ਜ਼ਮਾਨਤ ਮਿਲੀ ਸੀ। ਜੱਗੀ ਜੌਹਲ ਨੂੰ 2017 ਵਿਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

ਜੱਗੀ ਜੌਹਲ ਬ੍ਰਿਟਿਸ਼ ਨਾਗਰਿਕ ਹੈ। ਤਿਹਾੜ ਜੇਲ੍ਹ ਤੋਂ ਜੱਗੀ ਜੌਹਲ ਰਿਹਾਅ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਹੋਣ ਮਗਰੋਂ ਫ਼ਰਿਆਦ ਲੈ ਕੇ ਪੁੱਜੇ ਲੋਕਾਂ ਨੂੰ ਬੰਦ ਦਰਵਾਜ਼ੇ ਨੇ ਕੀਤਾ ਨਿਰਾਸ਼ ਅਗਲੀ ਖ਼ਬਰ ਦੋ ਗੁੱਟਾਂ ਵਿਚਕਾਰ ਦਿਨ-ਦਿਹਾੜੇ ਹੋਈ ਗੋਲੀਬਾਰੀ, ਅਨਾਜ ਮੰਡੀ ਵਿਚ ਦਹਿਸ਼ਤ ਦਾ ਮਾਹੌਲ
Ad Position 24