01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪ੍ਰੈਸ ਦੇ ਜਾਅਲੀ ਕਾਰਡ ਇਸਤੇਮਾਲ ਕਰਕੇ ਕ੍ਰਿਕਟ ਦੇ ਮੈਚਾਂ ਸਬੰਧੀ ਸੱਟੇਬਾਜ਼ੀ ਕਰਨ ਵਾਲੇ 5 ਮੁਲਜ਼ਮ ਖਰੜ ਸਿਟੀ ਵਲੋਂ ਗਿ੍ਰਫਤਾਰ

ਖਰੜ (ਮੋਹਾਲੀ), 1 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਖਰੜ ਸਿਟੀ ਪੁਲਿਸ ਨੇ ਕ੍ਰਿਕਟ ਦੇ ਮੈਚਾਂ ਸਬੰਧੀ ਸੱਟੇਬਾਜ਼ੀ ਕਰਨ ਵਾਲੇ...

Ad Position 21
No active advertisement
ਅਜੀਤ ਡੈਸਕ 01-10-2026

ਖਰੜ (ਮੋਹਾਲੀ), 1 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਖਰੜ ਸਿਟੀ ਪੁਲਿਸ ਨੇ ਕ੍ਰਿਕਟ ਦੇ ਮੈਚਾਂ ਸਬੰਧੀ ਸੱਟੇਬਾਜ਼ੀ ਕਰਨ ਵਾਲੇ ਬੁੱਕੀ ਦੇ ਤੌਰ 'ਤੇ ਕੰਮ ਕਰਦੇ ਹੋਏ ਲੋਕਾਂ ਨਾਲ ਵੱਡੇ ਪੱਧਰ ਤੇ ਧੋਖਾਧੜੀ ਤੇ ਜਾਲਸਾਜੀ ਕਰਨ ਵਾਲੇ 5 ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਇਸ਼ਾਨ ਸਿੰਗਲਾ ਨੇ ਦੱਸਿਆ ਕਿ ਇੰਸਪੈਕਟਰ ਅਮਰਿੰਦਰ ਸਿੰਘ ਸਿੱਧੂ ਐਸ. ਐਚ. ਓ. ਸਿਟੀ ਖਰੜ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜੇਸ਼ ਕੁਮਾਰ, ਯੋਗੇਸ਼ ਕੁਮਾਰ, ਸੁਭਾਸ਼ ਕੁਮਾਰ, ਵਿਕਾਸ ਭੱਟੀ, ਨਿਰੰਜਨ ਆਪਣੇ ਸਾਥੀਆਂ ਸਮੇਤ ਅਮਨ ਗਰੀਨ ਸਿਟੀ ਖਰੜ ਵਿਖੇ ਸੱਟਾਬਾਜ਼ੀ ਕਰਦੇ ਸਨ ਅਤੇ ਇਨ੍ਹਾਂ ਦੇ ਕੋਲੋਂ ਸੱਟੇਬਾਜ਼ੀ ਵਿਚ ਵਰਤ ਜਾਣ ਵਾਲਾ ਸਮਾਨ ਵੀ ਬਰਾਮਦ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਬੰਡਾਲਾ ਨੇੜੇ ਟਰੱਕ ਤੇ ਸਕਾਰਪੀਓ ਦੀ ਭਿਆਨਕ ਟੱਕਰ, ਸਕਾਰਪੀਓ ਸਵਾਰ ਜ਼ਿੰਦਾ ਸੜਿਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਵੱਖ-ਵੱਖ ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਿਲ
Ad Position 24