03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਾਤਾ ਸੁਰਜੀਤ ਕੌਰ ਥਾਂਦੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 07-06-2026
ਸ੍ਰੀ ਮੁਕਤਸਰ ਸਾਹਿਬ, 6 ਜੂਨ (ਰਣਜੀਤ ਸਿੰਘ ਢਿੱਲੋਂ)-ਸੁਖਦੇਵ ਸਿੰਘ ਬਰਾੜ ਸੇਵਾ ਮੁਕਤ ਕਰਮਚਾਰੀ ਪੀ.ਐੱਸ.ਪੀ.ਸੀ.ਐੱਲ., ਜਸਪਾਲ ਸਿੰਘ ਪਾਲੀ ਤੇ ਗੁਰਤੇਜ ਸਿੰਘ ਤੇਜੀ ਦੇ ਮਾਤਾ ਸੁਰਜੀਤ ਕੌਰ ਪਤਨੀ ਸਵ. ਜੋਗਿੰਦਰ ਸਿੰਘ (ਸਰੀਰਦਾਨੀ) ਵਾਸੀ ਪੱਤੀ ਤਖਤੂ ਪਿੰਡ ਥਾਂਦੇਵਾਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਦਿਹਾਂਤ 'ਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਰਵਿੰਦਰ ਕੁਮਾਰ ਰਿੰਕੂ ਬਾਂਸਲ ਕੌਂਸਲਰ ਸ੍ਰੀ ਮੁਕਤਸਰ ਸਾਹਿਬ, ਕਰਨੈਲ ਸਿੰਘ ਸਰੋਆ ਰਿਟਾ. ਪ੍ਰਸ਼ਾਸਨਿਕ ਅਧਿਕਾਰੀ ਐੱਲ.ਆਈ.ਸੀ., ਡਾ. ਸਿਕੰਦਰ ਸਿੰਘ ਧੂਲਕੋਟ, ਦਰਸ਼ਨ ਸਿੰਘ ਬਰਾੜ ਰਿਟਾ. ਏ.ਜੀ.ਐੱਮ., ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ, ਐਡਵੋਕੇਟ ਮਨਜੀਤ ਸਿੰਘ ਥਾਂਦੇਵਾਲਾ ਸਾਬਕਾ ਸਰਪੰਚ, ਵਰਜਿੰਦਰ ਪਾਲ ਸਿੰਘ ਰਾਣਾ ਸਾਬਕਾ ਸਰਪੰਚ, ਗੁਰਲਾਲ ਸਿੰਘ ਬਰਾੜ ਸਾਬਕਾ ਸਰਪੰਚ, ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ, ਐਡਵੋਕੇਟ ਸੁਖਮੰਦਰ ਸਿੰਘ ਬਰਾੜ, ਹਰਦਰਸ਼ਨ ਨੈਬੀ, ਅਵਤਾਰ ਮੁਕਤਸਰੀ, ਗੁਰਚਰਨ ਸਿੰਘ ਦੋਦਾ, ਸ਼ਮਸ਼ੇਰ ਸਿੰਘ ਲੁਹਾਰਾ ਰਿਟਾ. ਕਾਨੂੰਨਗੋ, ਗੁਰਮੇਲ ਸਿੰਘ ਭੁੱਲਰ, ਕਿਸਾਨ ਆਗੂ ਹਰਿੰਦਰ ਸਿੰਘ ਬਰਾੜ, ਬਿਕਰਮਬਾਜ ਸਿੰਘ ਬਰਾੜ, ਡਾ. ਬਲਰਾਜ ਸ਼ਰਮਾ, ਗੁਰਮੇਜ ਸਿੰਘ ਰਿਟਾ. ਥਾਣੇਦਾਰ, ਸੁਖਪਾਲ ਸਿੰਘ ਸੋਥਾ ਰਿਟਾ. ਏ.ਐੱਸ.ਆਈ., ਗੁਰਮੀਤ ਸਿੰਘ ਬਰਾੜ ਸੰਗੂਧੌਣ ਸਮੇਤ ਪਾਵਰਕਾਮ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ, ਕਰਮਚਾਰੀਆਂ ਆਦਿ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਦੁੱਖ ਦੀ ਘੜੀ ਵਿਚ ਬਰਾੜ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਲੈਰੀਕਲ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਮੀਟਿੰਗ <br/> ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੋਸਟਰ ਮੇਕਿੰਗ ਅਤੇ ਭਾਸ਼ਨ ਮੁਕਾਬਲੇ ਕਰਵਾਏ <br/>
Ad Position 24
No active advertisement