ਡੱਬਵਾਲੀ ਤੋਂ ਲੰਬੀ ਜਾ ਰਹੀ ਕਾਰ ਓਵਰਬਰਿਜ ਨਾਲ ਟਕਰਾਈ, ਇਕ ਨੌਜਵਾਨ ਦੀ ਮੌਤ
ਲੰਬੀ, 5 ਅਗਸਤ (ਮੇਵਾ ਸਿੰਘ)-ਰਾਸਟਰੀ ਮਾਰਗ ਨੰ: 9 ਡੱਬਵਾਲੀ ਸਾਈਡ ਤੋਂ ਲੰਬੀ ਵੱਲ ਆ ਰਹੀ ਇਕ ਹੌਂਡਾ ਸਿਟੀ ਕਾਰ ਜਿਸ ਦਾ ਰਜਿਸਟਰੇਸ਼ਨ ਨੰ:ਐਚਆਰ-29ਡਬਲਯੂ-8585 ਹੈ, ਜਦੋਂ ਇਹ ਕਾਰ ਖਿਉਵਾਲੀ ਓਵਰਬਰਿਜ ਦੇ ਉਪਰ ਪਹੁੰਚੀ ਤਾਂ ਕਾਰ ਬੇਕਾਬੂ ਹੋਕੇ ਓਵਰਬਰਿਜ ਦੇ ਡੀਵਾਈਡਰ ਨਾਲ ਜਾ ਟਕਰਾਈ। ਜਿਸ ਕਰ ਕੇ ਇਸ ਕਾਰ ਵਿਚ ਅਰਸ਼ਦੀਪ ਸਿੰਘ (22 ਸਾਲ), ਪੁੱਤਰ ਬਲਵੀਰ ਸਿੰਘ, ਸੰਨੀ (ਕਾਰ ਦਾ ਡਰਾਈਵਰ ਅਤੇ ਮਾਲਕ), ਗੁਰਸਾਹਿਬ ਸਿੰਘ ਪੁੱਤਰ ਜਸਵੀਰ ਸਿੰਘ, ਅਨਮੋਲ ੳਰਫ ਅੰਮੂ ਸਾਰੇ ਵਾਸੀ ਪਿੰਡ ਲੰਬੀ ਅਤੇ ਗੋਰਾ ਸਿੰਘ ਵਾਸੀ ਪਿੰਡ ਵਣਵਾਲਾ ਥਾਣਾ ਲੰਬੀ ਸਵਾਰ ਸਨ।
ਪਿੰਡ ਰੁਪਾਣਾ ਦੇ ਹੋਸਟਲ ਵਿਚ ਬੂਟਾ ਲਗਾਉਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ, ਨਾਲ ਹੋਰ। ਤਸਵੀਰ: ਜਗਜੀਤ ਸਿੰਘ
06-08-2026