04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਰਤੀ ਜਨਤਾ ਪਾਰਟੀ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ 19 ਸਰਕਲਾਂ ਦੇ ਪ੍ਰਧਾਨ ਲਗਾਏ

ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਪ੍ਰਦੇਸ਼ ਹਾਈਕਮਾਂਡ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 19 ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਦੱਸਿਆ ਕਿ ਜਗਮੀਤ ਸਿੰਘ ਜੱਗੀ ਸਰਕਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ-1, ਸ਼ਿਵਨੰਦਨ ਬਿੱਲੂ ਕਟਾਰੀਆ ਸਰਕਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ-2, ਰਜਿੰਦਰ ਕੁਮਾਰ ਸਰਕਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ-3, ਅੰਮ੍ਰਿਤਪਾਲ ਸਿੰਘ ਉਦੇਕਰਨ ਸਰਕਲ ਪ੍ਰਧਾਨ ਥਾਂਦੇਵਾਲਾ, ਸੰਜੀਵ ਕੁਮਾਰ ਰਿੰਪੀ ਸਰਕਲ ਪ੍ਰਧਾਨ ਬਰੀਵਾਲਾ, ਚਰਨਜੀਤ ਸਿੰਘ ਸਰਕਲ ਪ੍ਰਧਾਨ ਬਧਾਈ, ਕਰਮਜੀਤ ਸਿੰਘ ਪੱਪੂ ਸਰਕਲ ਪ੍ਰਧਾਨ ਕਾਨਿਆਂਵਾਲੀ ਕਲਾਂ, ਸੀਤਾ ਰਾਮ ਖਟਕ ਸਰਕਲ ਪ੍ਰਧਾਨ ਮਲੋਟ-1, ਕੇਸ਼ਵ ਸਿਡਾਨਾ ਸਰਕਲ ਪ੍ਰਧਾਨ ਮਲੋਟ-2, ਗੁਰਵਿੰਦਰ ਸਿੰਘ ਬਰਾੜ ਸਰਕਲ ਪ੍ਰਧਾਨ ਔਲਖ, ਧੀਰਜ ਕੁਮਾਰ ਸਰਕਲ ਪ੍ਰਧਾਨ ਲੱਖੇਵਾਲੀ, ਜਗਸੀਰ ਸਿੰਘ ਫੂਲੇਵਾਲਾ ਸਰਕਲ ਪ੍ਰਧਾਨ ਰੁਪਾਣਾ, ਪ੍ਰਕਾਸ਼ ਸਿੰਘ ਸਰਕਲ ਪ੍ਰਧਾਨ ਤੱਪਾਖੇੜਾ ਹਲਕਾ ਲੰਬੀ, ਗਗਨਦੀਪ ਸਿੰਘ ਮੈਨੀ ਸਰਕਲ ਪ੍ਰਧਾਨ ਸਰਾਵਾਂ ਬੋਦਲਾਂ, ਅਨਮੋਲ ਸੇਠੀ ਸਰਕਲ ਪ੍ਰਧਾਨ ਗਿੱਦੜਬਾਹਾ, ਲਕਸ਼ਮਣ ਸ਼ਰਮਾ ਸਰਕਲ ਪ੍ਰਧਾਨ ਕੋਟਭਾਈ, ਜਸਵਿੰਦਰ ਸਿੰਘ ਸਰਕਲ ਪ੍ਰਧਾਨ ਗੁਰੂਸਰ, ਐਡਵੋਕੇਟ ਸੁਖਚਰਨ ਸਿੰਘ ਬਰਾੜ ਸਰਕਲ ਪ੍ਰਧਾਨ ਦੋਦਾ ਅਤੇ ਵਿਜੇ ਪਾਲ ਸਿੰਘ ਕੋਟਲੀ ਅਬਲੂ ਸਰਕਲ ਪ੍ਰਧਾਨ ਭਲਾਈਆਣਾ ਨਿਯੁਕਤ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਵਲੋਂ ਪ੍ਰਦੇਸ਼ ਹਾਈਕਮਾਂਡ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 19 ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਦੱਸਿਆ ਕਿ ਜਗਮੀਤ ਸਿੰਘ ਜੱਗੀ ਸਰਕਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ-1, ਸ਼ਿਵਨੰਦਨ ਬਿੱਲੂ ਕਟਾਰੀਆ ਸਰਕਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ-2, ਰਜਿੰਦਰ ਕੁਮਾਰ ਸਰਕਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ-3, ਅੰਮ੍ਰਿਤਪਾਲ ਸਿੰਘ ਉਦੇਕਰਨ ਸਰਕਲ ਪ੍ਰਧਾਨ ਥਾਂਦੇਵਾਲਾ, ਸੰਜੀਵ ਕੁਮਾਰ ਰਿੰਪੀ ਸਰਕਲ ਪ੍ਰਧਾਨ ਬਰੀਵਾਲਾ, ਚਰਨਜੀਤ ਸਿੰਘ ਸਰਕਲ ਪ੍ਰਧਾਨ ਬਧਾਈ, ਕਰਮਜੀਤ ਸਿੰਘ ਪੱਪੂ ਸਰਕਲ ਪ੍ਰਧਾਨ ਕਾਨਿਆਂਵਾਲੀ ਕਲਾਂ, ਸੀਤਾ ਰਾਮ ਖਟਕ ਸਰਕਲ ਪ੍ਰਧਾਨ ਮਲੋਟ-1, ਕੇਸ਼ਵ ਸਿਡਾਨਾ ਸਰਕਲ ਪ੍ਰਧਾਨ ਮਲੋਟ-2, ਗੁਰਵਿੰਦਰ ਸਿੰਘ ਬਰਾੜ ਸਰਕਲ ਪ੍ਰਧਾਨ ਔਲਖ, ਧੀਰਜ ਕੁਮਾਰ ਸਰਕਲ ਪ੍ਰਧਾਨ ਲੱਖੇਵਾਲੀ, ਜਗਸੀਰ ਸਿੰਘ ਫੂਲੇਵਾਲਾ ਸਰਕਲ ਪ੍ਰਧਾਨ ਰੁਪਾਣਾ, ਪ੍ਰਕਾਸ਼ ਸਿੰਘ ਸਰਕਲ ਪ੍ਰਧਾਨ ਤੱਪਾਖੇੜਾ ਹਲਕਾ ਲੰਬੀ, ਗਗਨਦੀਪ ਸਿੰਘ ਮੈਨੀ ਸਰਕਲ ਪ੍ਰਧਾਨ ਸਰਾਵਾਂ ਬੋਦਲਾਂ, ਅਨਮੋਲ ਸੇਠੀ ਸਰਕਲ ਪ੍ਰਧਾਨ ਗਿੱਦੜਬਾਹਾ, ਲਕਸ਼ਮਣ ਸ਼ਰਮਾ ਸਰਕਲ ਪ੍ਰਧਾਨ ਕੋਟਭਾਈ, ਜਸਵਿੰਦਰ ਸਿੰਘ ਸਰਕਲ ਪ੍ਰਧਾਨ ਗੁਰੂਸਰ, ਐਡਵੋਕੇਟ ਸੁਖਚਰਨ ਸਿੰਘ ਬਰਾੜ ਸਰਕਲ ਪ੍ਰਧਾਨ ਦੋਦਾ ਅਤੇ ਵਿਜੇ ਪਾਲ ਸਿੰਘ ਕੋਟਲੀ ਅਬਲੂ ਸਰਕਲ ਪ੍ਰਧਾਨ ਭਲਾਈਆਣਾ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਪਿੰਡ ਤੇ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਮਿਹਨਤ ਕੀਤੀ ਜਾ ਰਹੀ ਹੈ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨਵੇਂ ਬਣੇ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਗੇ।
Ad Position 22
No active advertisement
ਪਿਛਲੀ ਖ਼ਬਰ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਸਮਾਨਤਾ ਲਈ ਦੌੜ’ ਕਰਵਾਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ... ਅਗਲੀ ਖ਼ਬਰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸੂਬਾ ਸਰਕਾਰ ਦੇ ਉਪਰਾਲੇ ਜਾਰੀ-ਗੁਰਮੀਤ ਸਿੰਘ ਖੁੱਡੀਆਂ
Ad Position 24