ਅਧਿਆਪਕ ਦਲ ਬਲਾਕ ਮਲੋਟ ਦੀ ਮੀਟਿੰਗ ਹੋਈ
ਮਲੋਟ, 9 ਸਤੰਬਰ (ਪਾਟਿਲ)-ਅਧਿਆਪਕ ਦਲ ਬਲਾਕ ਮਲੋਟ ਦੀ ਮੀਟਿੰਗ ਨਾਨਕਸਰ ਗੁਰਦੁਆਰਾ ਸਾਹਿਬ ਕੱਟਿਆਂਵਾਲੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਵਲੋਂ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਸਵਰਨ ਸਿੰਘ ਕੱਟਿਆਂਵਾਲੀ ਨੂੰ ਬਲਾਕ ਪ੍ਰਧਾਨ ਮਲੋਟ ਅਧਿਆਪਕ ਦਲ ਬਣਾਇਆ ਗਿਆ ਜਦਕਿ ਜਨਰਲ ਸਕੱਤਰ ਜਸਪ੍ਰੀਤ ਸਿੰਘ ਅਸਪਾਲ, ਬਰਜਿੰਦਰ ਸਿੰਘ ਕੱਟਿਆਂਵਾਲੀ ਨੂੰ ਸਲਾਹਕਾਰ, ਮਹਿਮਾ ਸਿੰਘ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਨੂੰ ਖ਼ਜ਼ਾਨਚੀ/ਪ੍ਰੈੱਸ ਸਕੱਤਰ ਦਾ ਅਹੁਦਾ ਦਿੱਤਾ ਗਿਆ।
ਮਲੋਟ, 9 ਸਤੰਬਰ (ਪਾਟਿਲ)-ਅਧਿਆਪਕ ਦਲ ਬਲਾਕ ਮਲੋਟ ਦੀ ਮੀਟਿੰਗ ਨਾਨਕਸਰ ਗੁਰਦੁਆਰਾ ਸਾਹਿਬ ਕੱਟਿਆਂਵਾਲੀ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਵਲੋਂ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਸਵਰਨ ਸਿੰਘ ਕੱਟਿਆਂਵਾਲੀ ਨੂੰ ਬਲਾਕ ਪ੍ਰਧਾਨ ਮਲੋਟ ਅਧਿਆਪਕ ਦਲ ਬਣਾਇਆ ਗਿਆ ਜਦਕਿ ਜਨਰਲ ਸਕੱਤਰ ਜਸਪ੍ਰੀਤ ਸਿੰਘ ਅਸਪਾਲ, ਬਰਜਿੰਦਰ ਸਿੰਘ ਕੱਟਿਆਂਵਾਲੀ ਨੂੰ ਸਲਾਹਕਾਰ, ਮਹਿਮਾ ਸਿੰਘ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਨੂੰ ਖ਼ਜ਼ਾਨਚੀ/ਪ੍ਰੈੱਸ ਸਕੱਤਰ ਦਾ ਅਹੁਦਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਅਧਿਆਪਕ ਸੰਦੀਪ ਸਿੰਘ, ਕਰਨਵੀਰ ਸਿੰਘ, ਕਵਿਤਾ ਗਈ, ਪੂਜਾ ਰਾਣੀ, ਅਵਨੀਤ ਕੁਮਾਰ , ਪਵਨ ਕੁਮਾਰ, ਅਮਨਦੀਪ ਗਾਂਧੀ, ਵਿਕਰਮਜੀਤ ਸਿੰਘ, ਰਣਜੀਤ ਸਿੰਘ, ਜੋਬਨ ਜੋਤ ਸਿੰਘ, ਪਰਮਜੀਤ ਸਿੰਘ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।