22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 27-02-2026
ਮਾਨਸਾ, 26 ਫਰਵਰੀ (ਸ. ਰਿ.)-11 ਕੇ. ਵੀ. ਕੈਂਚੀਆਂ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 27 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇੰਜ. ਅੰਮਿ੍ਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਅਰਧ-ਸ਼ਹਿਰੀ ਮਾਨਸਾ ਨੇ ਦੱਸਿਆ ਕਿ ਉਕਤ ਫੀਡਰ ਤੋਂ ਚੱਲਦੇ ਮਾਨਸਾ ਕੈਂਚੀਆਂ, ਬਠਿੰਡਾ-ਸੁਨਾਮ ਰੋਡ, ਖਿਆਲਾ ਲਿੰਕ ਰੋਡ, ਮਾਨਸਾ ਖ਼ੁਰਦ, ਐਚ. ਐਸ. ਰੋਡ, ਲੱਲੂਆਣਾ ਰੋਡ, ਪਿੰਕ ਸਿਟੀ, ਡੀ. ਟੀ. ਓ. ਦਫ਼ਤਰ ਦੀ ਸਾਈਡ ਦੀ ਬਿਜਲੀ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦੀ ਮੌਤ ਦੇ ਮਾਮਲੇ 'ਚ ਪਨਗਰੇਨ ਦੇ ਇੰਸਪੈਕਟਰ ਸਮੇਤ ਕਈਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ 13ਵੀਂ ਅਥਲੈਟਿਕ ਮੀਟ ਦਾ ਸ਼ਾਨਦਾਰ ਆਗਾਜ਼
Ad Position 24