ਜੋਗਾ, 5 ਮਾਰਚ (ਪ.ਪ.)- 66 ਕੇ. ਵੀ. ਗਰਿੱਡ ਰੱਲਾ ਤੋਂ ਚੱਲਣ ਵਾਲੇ ਸਾਰੇ ਯੂ.ਪੀ.ਐਸ. ਅਤੇ ਏ.ਪੀ. ਫੀਡਰ ਜੋਗਾ, ਰੱਲਾ ਭੁਪਾਲ, ਮਾਖਾ ਅਤੇ ਅਨੂਪਗੜ੍ਹ ਸਾਰੇ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ 6 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ: ਜਗਜੀਵਨ ਸਿੰਘ ਏ. ਈ. ਅਤੇ ਇੰਜ: ਲਵਪ੍ਰੀਤ ਸਿੰਘ ਜੇ. ਈ. ਜੋਗਾ ਨੇ ਦਿੱਤੀ |