ਮੌਸਮ ਦੀ ਗੜਬੜੀ ਕਾਰਨ ਕਿਸਾਨ ਚਿੰਤਤ, ਆਉਣ ਵਾਲੇ ਦਿਨਾਂ 'ਚ ਤੇਜ ਹੋ ਸਕਦਾ ਹੈ ਵਾਢੀ ਦਾ ਕੰਮ <br/> ਜ਼ਿਲੇ੍ਹ 'ਚ ਕੁਝ ਥਾਵਾਂ 'ਤੇ ਕਣਕ ਦੀ ਵਾਢੀ ਸ਼ੁਰੂ, ਪਰ ਦਾਣਾ ਮੰਡੀਆਂ 'ਚ ਨਹੀਂ ਹੋਈ ਕਣਕ ਦੀ ਆਮਦ
ਪਿੰਡ ਲੱਖੀ ਜੰਗਲ ਵਿਖੇ ਕਿਸਾਨ ਗੁਰਵਿੰਦਰ ਸਿੰਘ ਲੱਡੂ ਆਪਣੇ ਖੇਤ 'ਚ ਕੰਬਾਈਨ ਨਾਲ ਕਣਕ ਦੀ ਵਢਾਈ ਕਰਦਾ ਹੋਇਆ | (ਸੱਜੇ) ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਬੱਲੀ ਬਲਜੀਤ ਸਿੰਘ ਦਾਣਾ ਮੰਡੀ ਦਾ ਦੌਰਾ ਕਰਦੇ ਹੋਏ |
<br/>
04-04-2026