ਲਹਿਰਾ ਮੁਹੱਬਤ, 20 ਅਪ੍ਰੈਲ (ਚਰਨਜੀਤ ਸਿੰਘ)- ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਭੁੱਚੋ ਮੰਡੀ ਵਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਲਹਿਰਾ ਬੇਗਾ ਨੂੰ ਵਾਟਰ ਕੂਲਰ ਦਾਨ ਦਿੱਤਾ ਗਿਆ¢ ਬੈਂਕ ਮੈਨੇਜਰ ਅੰਕਿਤਾ ਤੇ ਸਕਿਉਰਿਟੀ ਗਾਰਡ ਮੇਜਰ ਸਿੰਘ ਫ਼ੌਜੀ ਦੇ ਉਪਰਾਲੇ ਸਦਕਾ ਹੀ ਇਹ ਸੰਭਵ ਹੋਇਆ¢ ਇਸ ਮÏਕੇ ਬਲਵੀਰ ਸਿੰਘ, ਬਲਵੰਤ ਸਿੰਘ ਸਿੱਧੂ (ਬਲਾਕ ਸੰਮਤੀ ਮੈਂਬਰ), ਸਾਬਕਾ ਜਥੇਦਾਰ ਸੁਰਜਨ ਸਿੰਘ, ਮÏਜੂਦਾ ਜਥੇਦਾਰ ਗੁਰਦਿੱਤ ਸਿੰਘ, ਗ੍ਰੰਥੀ ਸੁਰਿੰਦਰ ਸਿੰਘ, ਸੱਤਾ ਸਿੰਘ, ਸੋਹਣਾ ਸਿੰਘ, ਜਰਨੈਲ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਨੇ ਬੈਂਕ ਦੇ ਇਸ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ¢