16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੀਨੀਅਰ ਸਿਟੀਜ਼ਨ ਕੌਂਸਲ ਮਾਨਸਾ ਦੇ ਅਹੁਦੇਦਾਰਾਂ ਦਾ ਐਲਾਨ <br/>

Ad Position 21
No active advertisement
ਸੀਨੀਅਰ ਸਿਟੀਜ਼ਨ ਕੌਂਸਲ ਮਾਨਸਾ ਦੀ ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ | ਅਜੀਤ ਤਸਵੀਰਾਂ<br/> 22-04-2026

ਮਾਨਸਾ, 21 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਸੀਨੀਅਰ ਸਿਟੀਜ਼ਨ ਕੌਂਸਲ ਮਾਨਸਾ ਦੀ ਮੀਟਿੰਗ ਕੌਂਸਲ ਪ੍ਰਧਾਨ ਠਾਕਰ ਦਾਸ ਬਾਂਸਲ ਦੀ ਪ੍ਰਧਾਨਗੀ ਹੇਠ ਸਥਾਨਕ ਗਊਸ਼ਾਲਾ ਭਵਨ ਵਿਖੇ ਹੋਈ | ਸਰਬਸੰਮਤੀ ਨਾਲ ਮੋਤੀ ਰਾਮ ਫੱਤਾ ਜਨਰਲ ਸਕੱਤਰ, ਖ਼ਜ਼ਾਨਚੀ ਪਵਨ ਕੁਮਾਰ ਮਾਰਕੀਟ ਕਮੇਟੀ, ਸੀਨੀਅਰ ਮੀਤ ਪ੍ਰਧਾਨ ਸ਼ਾਮ ਲਾਲ ਗੋਇਲ ਤੇ ਅਮਿ੍ਤ ਸਿੰਘ ਮਿੱਤਲ, ਮੀਤ ਪ੍ਰਧਾਨ ਪਾਲਾ ਰਾਮ ਪਰੋਚਾ, ਦਰਸ਼ਨ ਲਾਲ ਭੰਮਾ, ਸ਼ਾਮ ਲਾਲ ਜਟਾਣਾ ਤੇ ਮੋਹਨ ਲਾਲ ਮੂਸਾ, ਜੁਆਇੰਟ ਸਕੱਤਰ ਮਾਸਟਰ ਪ੍ਰੇਮ ਕੁਮਾਰ ਫੱਤਾ, ਜੁਆਇੰਟ ਕੈਸ਼ੀਅਰ ਰੂਪ ਲਾਲ ਪਟਵਾਰੀ, ਫਾਊਾਡਰ ਮੈਂਬਰ ਤੀਰਥ ਸਿੰਘ ਮਿੱਤਲ, ਬਾਬੂ ਲਾਲ ਸ਼ਰਮਾ, ਸਰਪ੍ਰਸਤ ਅਸ਼ੋਕ ਬਾਂਸਲ ਐਸ. ਬੀ. ਆਈ., ਮੁੱਖ ਸਲਾਹਕਾਰ ਭਗਵੰਤ ਰਾਏ ਗੋਇਲ, ਜਗਦੀਸ਼ ਬਾਂਸਲ, ਸਲਾਹਕਾਰ ਤਰਸੇਮ ਲਾਲ ਗੋਇਲ, ਪ੍ਰੇਮ ਕੁਮਾਰ ਬਾਂਸਲ, ਚੌਧਰੀ ਰਮੇਸ਼ ਲਾਲ, ਮੋਤੀ ਰਾਮ ਬਾਂਸਲ, ਕਾਨੂੰਨੀ ਸਲਾਹਕਾਰ ਐਡਵੋਕੇਟ ਆਰ. ਸੀ. ਗੋਇਲ, ਐਡਵੋਕੇਟ ਕਿ੍ਸ਼ਨ ਲਾਲ ਸਿੰਗਲਾ, ਜੋਗਿੰਦਰ ਪਾਲ ਪਾਂਡੇ, ਪ੍ਰੋਜੈਕਟ ਚੇਅਰਮੈਨ ਇੰਦਰ ਪਾਲ ਜਿੰਦਲ ਲੈਕਚਰਾਰ ਪੀ. ਆਰ. ਓ. ਪ੍ਰੇਮ ਅਗਰਵਾਲ ਅਤੇ 17 ਐਗਜ਼ੀਕਿਊਟਿਵ ਮੈਂਬਰ ਸ਼ਾਮਿਲ ਕੀਤੇ ਗਏ | ਪ੍ਰੇਮ ਅਗਰਵਾਲ, ਜਤਿੰਦਰ ਕੁਮਾਰ ਆਗਰਾ, ਪ੍ਰੇਮ ਕਾਂਸਲ, ਅਸ਼ੋਕ ਕੁਮਾਰ, ਮਿੱਠੂ ਰਾਮ ਮੂਸਾ ਅਤੇ ਗੁਰਦੀਪ ਸਿੰਘ ਐਸ. ਡੀ. ਓ. ਜਥੇਬੰਦੀ 'ਚ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ 'ਚ 2.31 ਲੱਖ ਮੀਟਿ੍ਕ ਟਨ ਕਣਕ ਦੀ ਖ਼ਰੀਦ -ਡੀ.ਸੀ. ਅਗਲੀ ਖ਼ਬਰ ਮਾਰਕਿਟ ਕਮੇਟੀ ਭੀਖੀ ਅਧੀਨ ਆਉਂਦੇ ਖ਼ਰੀਦ ਕੇਂਦਰਾਂ 'ਚ 57445 ਮੀਟਿ੍ਕ ਟਨ ਕਣਕ ਦੀ ਆਮਦ <br/>
Ad Position 24