03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਵਾਮੀ ਸ੍ਰੀ ਫੂਲਚੰਦ ਜੀ ਦੀ ਬਰਸੀ 25 ਨੂੰ

Ad Position 21
No active advertisement
ਅਜੀਤ ਡੈਸਕ 23-04-2026
ਸਰਦੂਲਗੜ੍ਹ, 21 ਅਪ੍ਰੈਲ (ਅਰੋੜਾ)- ਸੰਤ ਸ਼ੋ੍ਰਮਣੀ ਸਵਾਮੀ ਸ੍ਰੀ ਫੂਲਚੰਦ ਜੀ ਮਹਾਰਾਜ ਦੀ 25ਵੀਂ ਬਰਸੀ 25 ਅਪ੍ਰੈਲ ਨੂੰ ਸਥਾਨਕ ਸਵਾਮੀ ਸ਼੍ਰੀ ਫੂਲਚੰਦ ਜੀ ਮਹਾਰਾਜ ਦੀ ਸਮਾਧੀ ਸਥਾਨ 'ਤੇ ਸ਼ਰਧਾ ਨਾਲ ਮਨਾਈ ਜਾਵੇਗੀ | ਜੈਨ ਸਭਾ ਦੇ ਪ੍ਰਧਾਨ ਸੰਜੀਵ ਜੈਨ ਕਾਕਾ ਨੇ ਦੱਸਿਆ ਕਿ ਗੁਰੂਦੇਵ ਸ਼੍ਰੀ ਸੁਮਤੀ ਮੁਨੀ ਜੀ ਮਹਾਰਾਜ ਦੀ ਹਾਜ਼ਰੀ 'ਚ 25 ਅਪ੍ਰੈਲ ਨੂੰ ਸਵੇਰੇ 8 ਤੋਂ 9 ਵਜੇ ਤੱਕ ਮਹਾਂ ਮੰਤਰ ਦਾ ਜਾਪ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮਹਾਰਾਜ ਜੀ ਦਾ 25 ਅਪ੍ਰੈਲ 2001 ਨੂੰ ਰਤੀਆ ਦੀ ਪਵਿੱਤਰ ਧਰਤੀ 'ਤੇ ਦੇਵਲੋਕਗਮਨ ਹੋਇਆ ਸੀ, ਤੋਂ ਸ਼ਰਧਾਲੂ ਹਰ ਸਾਲ ਉਨ੍ਹਾਂ ਦੀ ਬਰਸੀ ਸ਼ਰਧਾ ਨਾਲ ਮਨਾਉਂਦੇ ਆ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਤਤਪਰਤਾ ਨਾਲ ਕੰਮ ਕਰ ਰਹੀ ਹੈ-ਚਹਿਲ <br/>
Ad Position 24