03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 23-04-2026
ਮਾਨਸਾ, 22 ਅਪ੍ਰੈਲ (ਸ.ਰਿ.)- 220 ਕੇ.ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਕੈਂਚੀਆਂ ਤੋਂ ਚੱਲਦੇ ਫੀਡਰ 11 ਕੇ.ਵੀ. ਮਾਨਸਾ ਕੈਂਚੀਆਂ ਅਤੇ ਫੀਡਰ 11 ਕੇ.ਵੀ. ਖਿਆਲਾ ਯੂ. ਪੀ. ਐਸ. ਦੀ ਜ਼ਰੂਰੀ ਮੁਰੰਮਤ ਕਾਰਨ 23 ਅਪ੍ਰੈਲ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇੰਜ. ਅੰਮਿ੍ਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਵੰਡ ਉਪ ਮੰਡਲ ਅਰਧ-ਸ਼ਹਿਰੀ ਮਾਨਸਾ ਨੇ ਦੱਸਿਆ ਕਿ ਇਸ ਨਾਲ ਮਾਨਸਾ ਕੈਂਚੀਆਂ, ਐਚ. ਐਸ. ਰੋਡ., ਡੀ. ਟੀ. ਓ. ਦਫ਼ਤਰ ਸਾਈਡ ਦਾ ਏਰੀਆ, ਮਾਨਸਾ ਖ਼ੁਰਦ, ਲੱਲੂਆਣਾ ਰੋਡ, ਕੈਂਚੀਆਂ ਚੌਂਕ ਤੋਂ ਅਲਪਾਈਨ ਸਕੂਲ ਤੱਕ, ਖਿਆਲਾ ਮਲਕਪੁਰ, ਖਿਆਲਾ ਕਲਾਂ ਅਤੇ ਖਿਆਲਾ ਖ਼ੁਰਦ ਦਾ ਖੇਤਰ ਪ੍ਰਭਾਵਿਤ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਡੀਲਰ ਕਿਸਾਨਾਂ ਨੂੰ ਨਰਮੇ ਤੇ ਝੋਨੇ ਦੇ ਅਸਲੀ ਤੇ ਮਿਆਰੀ ਬੀਜ ਮੁਹੱਈਆ ਕਰਵਾਉਣ-ਮੁੱਖ ਖੇਤੀਬਾੜੀ ਅਫ਼ਸਰ ਅਗਲੀ ਖ਼ਬਰ ਸਵਾਮੀ ਸ੍ਰੀ ਫੂਲਚੰਦ ਜੀ ਦੀ ਬਰਸੀ 25 ਨੂੰ
Ad Position 24