13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

269 ਚਿੱਟਾ ਬਰਾਮਦ, 4 ਕਾਬੂ

Ad Position 21
No active advertisement
ਅਜੀਤ ਡੈਸਕ 24-04-2026
ਮਾਨਸਾ, 23 ਅਪ੍ਰੈਲ (ਸੱਭਿ.ਪ੍ਰਤੀ.)- ਥਾਣਾ ਜੌੜਕੀਆਂ ਪੁਲਿਸ ਨੇ ਲਵਦੀਪ ਸਿੰਘ ਵਾਸੀ ਮੁਹੱਲਾ ਮਹੰਤਪੁਰਾ ਅਟਾਰੀ ਹਾਲ ਪਿੰਡ ਘੰਣਪੁਰ ਕਾਲੇ (ਅੰਮਿ੍ਤਸਰ) ਅਤੇ ਸਮਸ਼ੇਰ ਸਿੰਘ ਵਾਸੀ ਨਰੈਣਗੜ੍ਹ (ਅੰਮਿ੍ਤਸਰ) ਨੂੰ ਕਾਰ ਸਮੇਤ ਕਾਬੂ ਕਰ ਕੇ ਉਨ੍ਹਾਂ ਤੋਂ 255 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਲਾਲੀ ਸਿੰਘ ਵਾਸੀ ਜਵਾਹਰਕੇ ਕੋਲੋਂ 6 ਗ੍ਰਾਮ ਅਤੇ ਅਜੈ ਕੁਮਾਰ ਵਾਸੀ ਵੀਰ ਨਗਰ ਮੁਹੱਲਾ ਹਾਲ ਖੋਖਰ ਰੋਡ ਮਾਨਸਾ ਕੋਲੋਂ 8 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਉਕਤ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਪੁਰਾਤਨ ਹੱਥ-ਲਿਖਤਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ <br/> ਅਗਲੀ ਖ਼ਬਰ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ 'ਚ ਮਨਾਹੀ ਦੇ ਹੁਕਮ
Ad Position 24